ਚੰਡੀਗੜ੍ਹ, 12 ਮਈ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਰਕਾਰ ਨੇ ਅ¤ਜ 8 ਆਈ.ਏ.ਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦ¤ਸਿਆ ਕਿ ਸ੍ਰੀ ਸਤੀਸ਼ ਚੰਦਰਾ ਦੀ ਬਦਲੀ ਅਤੇ ਤਾਇਨਾਤੀ ਵਧੀਕ ਮੁ¤ਖ ਸਕ¤ਤਰ, ਸਿਹਤ ਅਤੇ ਪਰਿਵਾਰ ਭਲਾਈ ਅਤੇ ਨਾਲ ਹੀ ਵਧੀਕ ਮੁ¤ਖ ਸਕ¤ਤਰ, ਮੈਡੀਕਲ ਸਿੱਖਿਆ ਅਤੇ ਖੋਜ, ਸ੍ਰੀ ਮਨੀਕਾਂਤ ਪ੍ਰਸਾਦ ਸਿੰਘ ਦੀ ਵਧੀਕ ਮੁ¤ਖ ਸਕ¤ਤਰ-ਕਮ- ਵਿ¤ਤ ਕਮਿਸ਼ਨਰ, ਕਰ ਅਤੇ ਨਾਲ ਹੀ ਵਧੀਕ ਮੁ¤ਖ ਸਕ¤ਤਰ-ਕਮ-ਵਿ¤ਤ ਕਮਿਸ਼ਨਰ, ਜੰਗਲਾਤ ਅਤੇ ਜੰਗਲੀ ਜੀਵ, ਸ੍ਰੀ ਸੰਜੈ ਕੁਮਾਰ ਦੀ ਪ੍ਰਮੁ¤ਖ ਸਕ¤ਤਰ ਕਿਰਤ ਅਤੇ ਨਾਲ ਹੀ ਪ੍ਰਮੁ¤ਖ ਸਕ¤ਤਰ, ਖੇਡਾਂ ਅਤੇ ਯੁਵਕ ਸੇਵਾਵਾਂ, ਸ੍ਰੀ ਧੀਰੇਂਦਰ ਕੁਮਾਰ ਤਿਵਾੜੀ ਦੀ ਸਕ¤ਤਰ ਤਕਨੀਕੀ ਸਿ¤ਖਿਆ ਅਤੇ ਉਦਯੋਗਿਕ ਸਿਖਲਾਈ ਤੇ ਨਾਲ ਹੀ ਸਕ¤ਤਰ ਰੁਜ਼ਗਾਰ ਉਤਪਤੀ ਅਤੇ ਸਿਖਲਾਈ ਅਤੇ ਮਿਸ਼ਨ ਡਾਇਰੈਕਟਰ, ਹੁਨਰ ਵਿਕਾਸ ਅਤੇ ਸ੍ਰੀ ਹੁਸਨ ਲਾਲ ਦੀ ਬਦਲੀ ਅਤੇ ਤਾਇਨਾਤੀ ਸਕ¤ਤਰ, ਲੋਕ ਨਿਰਮਾਣ ਵਿਭਾਗ (ਇਮਾਰਤਾਂ ਅਤੇ ਸੜਕਾਂ) ਅਤੇ ਨਾਲ ਹੀ ਵਿ¤ਤ ਵਿਭਾਗ ਦੇ ਅਧੀਨ ਪ੍ਰਬੰਧਕੀ ਨਿਰਦੇਸ਼ਕ, ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਵਜੋਂ ਕੀਤੀ ਗਈ ਹੈ। ਇਸੇ ਤਰ੍ਹਾਂ ਸ੍ਰੀ ਕਾਹਨ ਸਿੰਘ ਪੰਨੂੰ ਨੂੰ ਸਕ¤ਤਰ, ਖੇਤੀਬਾੜੀ ਅਤੇ ਮਿ¤ਟੀ ਸੰਭਾਲ ਅਤੇ ਨਾਲ ਹੀ ਸਕ¤ਤਰ, ਪੰਜਾਬ ਰਾਜ ਬਾਲ ਅਧਿਕਾਰ ਸੁਰ¤ਖਿਆ ਕਮਿਸ਼ਨ ਅਤੇ ਚੇਅਰਮੈਨ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ, ਸ੍ਰੀ ਵਿਕਾਸ ਗਰਗ ਨੂੰ ਸਕ¤ਤਰ, ਬਾਗ਼ਬਾਨੀ ਅਤੇ ਨਾਲ ਹੀ ਸਕ¤ਤਰ-ਕਮ- ਮਿਸ਼ਨ ਡਾਇਰੈਟਰ, ਫੂਡ ਪ੍ਰੋਸੈਸਿੰਗ ਅਤੇ ਮੈਨੇਜਿੰਗ ਡਾਇਰੈਕਟਰ, ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮ. ਅਤੇ ਸ੍ਰੀ ਅਰੁਨਜੀਤ ਸਿੰਘ ਮਿਗਲਾਨੀ ਨੂੰ ਸਕ¤ਤਰ, ਪ੍ਰਸੋਨਲ ਅਤੇ ਨਾਲ ਹੀ ਜਲ ਸੋਮੇ ਵਿਭਾਗ ਵਿ¤ਚ ਡਾਇਰੈਟੋਰੇਟ ਆਫ ਗਰਾਊਂਡ ਵਾਟਰ ਮੈਨੇਜਮੈਂਟ ਦੇ ਮਿਸ਼ਨ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਗਿਆ ਹੈ।



