ਗੋਲੇ ਵਾਲਾ, 11 ਮਈ (ਜਸਵਿੰਦਰ ਬਰਾੜ)-ਪੰਡ ਗੋਲੇ ਵਾਲਾ ਵਿਖੇ ਬਣੀ ਗਉਆਂ ਦੀ ਸੇਵਾ ਸਭਾਲ ਲਈ ਬਣੀ ਗਊਸ਼ਾਲਾ ਵਿਖੇ ਏ.ਡੀ.ਸੀ ਮੈਡਮ ਪਰਮਜੀਤ ਕੋਰ ਫਰੀਦਕੋਟ ਦੇ ਯਤਨਾ ਸਦਕਾ ਗਊਆਂ ਦੇ ਚਾਰੇ ਲਈ ਤੂੜੀ ਦੀ ਸੇਵਾ ਸਭਾਲ ਕੀਤੀ ਜਾ ਰਹੀ ਹੈ ਜੋ ਕਿ ਗਰਾਮ ਸੇਵਕਾ ਵ¤ਲੋ ਨਰੇਗਾ ਵਿ¤ਚ ਕੰਮ ਕਰਦੇ ਮਜ਼ਦੂਰਾਂ ਤੋ ਵ¤ਖ ਵ¤ਖ ਪਿੰਡਾ ਤੋ ਲਿਆ ਕਿ ਇਹ ਸੇਵਾ ਕਰਵਾਈ ਜਾ ਰਹੀ ਜੋ ਕਿ ਇਹ ਤੂੜੀ ਵ¤ਖ ਵ¤ਖ ਪਿੰਡਾਂ ਤੋ ਭੇਜੀ ਗਈ ਹੈ ਇਹ ਕਦਮ ਬਹੁਤ ਹੀ ਸ਼ਲਾਗਾਯੋਗ ਹੈ।ਅਸੀ ਆਪਣੇ ਘਰ ਵਿ¤ਚ ਰ¤ਖ ਪਸ਼ੂਆਂ ਦੀ ਦੇਖ ਰੇਖ ਬਹੁਤ ਵਧੀਆ ਢ¤ਗ ਨਾਲ ਕਰਦੇ ਹਾ ਪਰ ਸਾਡਾ ਫਰਜ਼ ਬਣਦਾ ਹੈ ਕਿ ਅਸੀ ਇਹਨਾਂ ਗਊਆਂ ਦੀ ਸੇਵਾ ਸੰਭਾਲ ਲਈ ਵ¤ਧ ਤੋ ਵ¤ਧ ਅ¤ਗੇ ਆਉਣ ਦੀ ਮੁਖ ਲੋੜ ਹੈ ਇਸ ਬਣੀ ਗਊਸ਼ਾਲਾ ਵਿ¤ਚ ਤੂੜੀ ਜਾ ਹਰਾ ਚਾਰਾ ਜਾ ਕੋਈ ਹੋਰ ਵਸਤੂ ਗਾਊਆਂ ਲਈ ਇਸ ਵਿ¤ਚ ਭੇਜਣ ਦੀ ਸੇਵਾ ਕਰੀਏ ਤਾ ਜੋ ਗਊਆਂ ਦੀ ਵਧੀਆ ਦੇਖ ਭਾਲ ਹੋ ਸਕੇ।ਇਸ ਸੇਵਾ ਵਿ¤ਚ ਸਭ ਤੋ ਵ¤ਧ ਉਪਰਾਲਾ ਏ.ਡੀ.ਸੀ ਮੈਡਮ ਪਰਮਜੀਤ ਕੋਰ ਫਰੀਦਕੋਟ ਵ¤ਲੋ ਅਤੇ ਗਰਾਮ ਸੇਵਕ ਅਰਛਦੀਪ ਸਿੰਘ, ਵਿਰਾਟ ਕੁਮਾਰ,ਹਰਮੀਤ ਸਿੰਘ,ਸੁਖਜਿੰਦਰ ਸਿੰਘ ਆਦਿ ਅਤੇ ਪਿੰਡਾਂ ਦੇ ਨਰੇਗਾ ਪ੍ਰਧਾਨ ਬਿੰਕਰ ਸਿੰਘ ਸਾਧਾਂਵਾਲਾ, ਸੋਹਣ ਸਿੰਘ ਸਾਧਾਂ ਵਾਲਾ,ਤੋਤਾ ਸਿੰਘ ਸਾਧਾਂਵਾਲਾ, ਜਸਕਰਨ ਸਿੰਘ ਡ¤ਲੇਵਾਲਾ ਆਦਿ ਵ¤ਲੋ ਇਸ ਸੇਵਾ ਵਿ¤ਚ ਯੋਗਦਾਨ ਪਾਇਆ ਇਸ ਮੋਕੇ ਪ¤ਤਰਕਾਰ ਜਸਵਿੰਦਰ ਸਿੰਘ ਸਾਧਾਂਵਾਲੇ ਵ¤ਲੋ ਏ.ਡੀ.ਸੀ ਮੈਡਮ ਅਤੇ ਇਸ ਸੇਵਾ ਵਿ¤ਚ ਯੋਗਦਾਨ ਕਰਨ ਵਾਲਿਆ ਦਾ ਵਿਸ਼ੇਸ਼ੇ ਤੌਰ ਤੇ ਪ¤ਤਰਕਾਰ ਵ¤ਲੋ ਧੰਨਵਾਦ ਕੀਤਾ ਗਿਆ ਅਤੇ ਅ¤ਗੇ ਤੋ ਵੀ ਇਸ ਤਰ੍ਹਾ ਦੀ ਸੇਵਾ ਵਿ¤ਚ ਵ¤ਧ ਤੋ ਵ¤ਧ ਅ¤ਗੇ ਆਉਣ ਦੀ ਅਤੇ ਸੇਵਾ ਕਰਨ ਦੀ ਬੇਨਤੀ ਕੀਤੀ।
ਗੋਲੇਵਾਲਾ ਵਿਖੇ ਏ.ਡੀ.ਸੀ ਮੈਡਮ ਦੇ ਉਪਰਾਲੇ ਸਦਕਾ ਗਾਊਸ਼ਾਲਾ ’ਚ ਤੂੜੀ ਦੀ ਸੰਭਾਲ ਜਾਰੀ



