June 22, 2026 11:12 am

ਜੀਐਸਟੀ ਕੌਂਸਲ ਨੇ ਖੰਡ ’ਤੇ ਸੈਸ ਟਾਲਿਆ

ਨਵੀਂ ਦਿੱਲੀ, 4 ਮਈ (ਪੀ.ਟੀ.)- ਕੇਂਦਰੀ ਵਿਤ ਮੰਤਰੀ ਅਰੁਣ ਜੇਤਲੀ ਦੀ ਅਗਵਾਈ ‘ਚ ਸ਼ੁਕਰਵਾਰ ਨੂੰ ਹੋਈ ਜੀ. ਐਸ. ਟੀ. ਕੌਂਸਲ ਦੀ 27ਵੀਂ ਬੈਠਕ ‘ਚ ਕਈ ਅਹਿਮ ਫੈਸਲੇ ਲਏ ਗਏ ਹਨ।ਜੀ. ਐਸ. ਟੀ. ਨੈਟਵਰਕ ਨੂੰ ਸਰਕਾਰੀ ਕੰਪਨੀ ‘ਚ ਤਬਦੀਲ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿਤੀ ਗਈ ਹੈ।ਇਸ ਦੇ ਇਲਾਵਾ ਖੰਡ ’ਤੇ ਸੈਸ ਲਾਉਣ ਦਾ ਫੈਸਲਾ ਫਿਲਹਾਲ ਟਾਲ ਦਿਤਾ ਗਿਆ ਹੈ ਕਿਉਂਕਿ ਕੁਝ ਸੂਬਿਆਂ ਨੇ ਇਸ ਦਾ ਵਿਰੋਧ ਕੀਤਾ।

Send this to a friend