ਰੁਸਿਆਂ ਨੂੰ ਮਨਾਉਣ ’ਚ ਜੁਟੀ ਕਾਂਗਰਸ

ਚੰਡੀਗੜ੍ਹ, 22 ਅਪ੍ਰੈਲ (ਪੀ.ਟੀ.)- ਪੰਜਾਬ ਕਾਂਗਰਸ ਨੇ ਮੰਤਰੀ ਮੰਡਰ ਦੇ ਵਿਸਤਾਰ ਮਗਰੋਂ ਪੈਦਾ ਹੋਏ ਤਣਾਅ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵਿ¤ਢ ਦਿ¤ਤੀ ਹੈ। ਅ¤ਜ ਇਸ ਬਾਰੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਤੇ ਹਰੀਸ਼ ਚੌਧਰੀ ਨੇ ਮੰਤਰੀਆਂ ਤੇ ਪਾਰਟੀ ਦੇ ਸੀਨੀਅਰ ਲੀਡਰਾਂ ਨਾਲ ਪੰਜਾਬ ਭਵਨ ਮੀਟਿੰਗ ਕੀਤੀ।ਇਸ ਮੀਟਿੰਗ ਵਿ¤ਚ ਨਵਜੋਤ ਸਿ¤ਧੂ, ਤ੍ਰਿਪਤ ਰਾਜਿੰਦਰ ਬਾਜਵਾ, ਅਰੁਣਾ ਚੌਧਰੀ ,ਰਾਜ ਕੁਮਾਰ ਵੇਰਕਾ ਸਮੇਤ ਕਈ ਸਮੇਤ ਲੀਡਰ ਹਾਜ਼ਰ ਸਨ।

Send this to a friend