ਟਰੈਫਿਕ ਵਿਚ ਵਿਗਨ ਪਾਉਣ ਵਾਲੇ ਕਿਸੇ ਵਿਅਕਤੀ ਨੂੰ ਬਖਸ਼ਿਆਂ ਨਹੀਂ ਜਾਵੇਗਾ : ਕਰਨੈਲ ਸਿੰਘ

ਪਟਿਆਲਾ, 18 ਅਪ੍ਰੈਲ (ਪ੍ਰੇਮ ਵਧਵਾ)- ਟਰੈਫਿਕ ਦੇ ਜ਼ਿਲ੍ਹਾਂ ਇੰਚ: ਕਰਨੈਲ ਸਿੰਘ ਪਟਿਆਂਲਾ ਬੱਸ ਸਟੈਡ ਦੇ ਬਾਹਰ ਟਰੈਫਿਕ ਚ ਵਿਗਨ ਪਾਉਣ ਵਾਲੇ ਵਾਹਣਾ ਦਾ ਚਲਾਨ ਕਟਦੇ ਹੋਏ ਅਤੇ ਉਨ੍ਹਾ ਕਿਹਾ ਕਿ ਅੱਜ ਕਈ ਬੱਸਾਂ ਅਤੇ ਟਰੱਕਾਂ ਤੋਂ ਪਰੈਸ਼ਰ ਹਾਰਨ ਉਤਰਵਾਏ ਗਏ ਹਨ ਅਤੇ ਟਰੈਫਿਕ ਚ ਵਿਗਨ ਪਾਉਣ ਵਾਲੇ ਥਰੀਵਹੀਲਰਾਂ ਦੇ ਮਾਲਕਾਂ ਨੂੰ ਤਾੜਨਾ ਦੇ ਕੇ ਛੱਡਿਆਂ ਅਤੇ ਉਨ੍ਹਾਂ ਕਿਹਾ ਕਿ ਸੜਕ ਦੇ ਵਿਚਕਾਰ ਆਪਣੇ ਥਰੀਵਹੀਲਰ ਖੜੇ ਨਾ ਕੀਤੇ ਜਾਣ ਅਤੇ ਉਨ੍ਹਾਂ ਪਟਾਕੇ ਵਾਲੇ ਬੁਲਟਾ ਦੀ ਵੀ ਚੈਕਿੰਗ ਕੀਤੀ ਅਤੇ ਉਨ੍ਹਾਂ ਕਿਹਾ ਕਿ ਟਰੈਫਿਕ ਵਿਚ ਵਿਗਨ ਪਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀ ਜਾਵੇਂਗਾ ਇਸ ਮੌਕੇ ਉਨ੍ਹਾਂ ਦੇ ਨਾਲ ਪੂਰੀ ਟੀਮ ਹਾਜ਼ਰ ਸੀ।

Send this to a friend