ਭਾਰਤ ਬੰਦ ਦੌਰਾਨ ਹਿੰਸਾ ’ਤੇ ਕਾਂਗਰਸ ਵੱਲੋਂ 9 ਨੂੰ ਵਰਤ

ਨਵੀਂ ਦਿੱਲੀ, 9 ਅਪ੍ਰੈਲ (ਪੀ.ਟੀ.)- ਨੂੰ ਕਾਂਗਰਸ ਰਾਸ਼ਟਰੀ ਪਧਰ ’ਤੇ ਵਰਤ ਰੱਖੇਗੀ।ਇਸ ਵਰਤ ਰਾਹੀਂ ਕਾਂਗਰਸ ਦੇਸ਼ ’ਚ ਸੰਪਰਦਾਇਕ ਭਾਈਚਾਰੇ ਦੀ ਸੁਰੱਖਿਆ ਅਤੇ ਉਸ ਨੂੰ ਉਤਸ਼ਾਹਿਤ ਕਰਨ ਦੀ ਗਲ ਕਰ ਰਹੀ ਹੈ।ਭਾਰਤਬੰਦ ਦੌਰਾਨ ਹਿੰਸਾ ਦੇ ਵਿਰੋਧ ’ਚ ਇਹ ਵਰਤ ਰਖਿਆ ਜਾ ਰਿਹਾ ਹੈ।ਦਸਣਾ ਚਾਹੁੰਦੇ ਹਾਂ ਕਿ ਐੈਸ.ਸੀ. ਅਤੇ ਐੈਸ.ਟੀ. ਮਾਮਲੇ ‘ਚ ਵਿਰੋਧ ਦੌਰਾਨ 10 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ‘ਚ ਭਾਜਪਾ ਨੇ ਕਾਂਗਰਸ ‘ਤੇ ਨਿਸ਼ਾਨਾ ਕਸਿਆ ਸੀ।

Send this to a friend