ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮਾਤਾ ਗੰਗਾ ਜੀ ਆਡੀਟੋਰੀਅਮ ਹਾਲ ਦਾ ਨੀਂਹ ਪੱਥਰ ਰੱਖਿਆ

ਰਕਬਾ ਵਿਖੇ ਸਕੂਲ ਨੇ ਆਪਣਾ 10ਵਾਂ ਸਥਾਪਨਾ ਦਿਵਸ ਮਨਾਇਆ
image ਮੁੱਲਾਂਪੁਰ ਦਾਖਾ, 13 ਫਰਵਰੀ (ਮਲਕੀਤ ਸਿੰਘ)-ਗੁਰੂ ਹਰਗੋਬਿੰਦ ਪਬਲਿਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਰਕਬਾ ਨੇ 10ਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਜ¤ਥੇਦਾਰ ਅਵਤਾਰ ਸਿੰਘ ਮ¤ਕੜ ਨੇ ਮਾਤਾ ਗੰਗਾ ਜੀ ਆਡੀਟੋਰੀਅਮ ਹਾਲ ਦਾ ਨੀਂਹ ਪ¤ਥਰ ਰ¤ਖਿਆ । ਇਸ ਮੌਕੇ ਉਨ੍ਹਾਂ ਦੇ ਨਾਲ ਆਲ ਇੰਡੀਆ ਸਿ¤ਖ ਸਟੂਡੈਟਸ ਫੈਡਰੇਸਨ (ਮਹਿਤਾ) ਦੇ ਪ੍ਰਧਾਨ ਪਰਮਜੀਤ ਸਿੰਘ ਖਾਲਸਾ ਅਤੇ ਸਕ¤ਤਰ ਜਰਨਲ ਮੇਜਰ ਸਿੰਘ ਖਾਲਸਾ ਹਾਜਿਰ ਸਨ। ਸਕੂਲ ਦੇ ਸੰਚਾਲਕ ਦਰਸ਼ਨ ਸਿੰਘ ਰਕਬਾ, ਪਿੰ੍ਰਸੀਪਲ ਸੁਖਜੀਤ ਕੌਰ ਸਿ¤ਧੂ, ਸਟਾਫ ਅਤੇ ਪੰਚਾਇਤ ਨੇ ਐਸ ਜੀ ਪੀ ਸੀ ਪ੍ਰਧਾਨ ਦਾ ਨਿ¤ਘਾ ਸਵਾਗਤ ਕੀਤਾ ਅਤੇ ਸਕੂਲ ਦੀਆ ਵਿਦਿਆਰਥਣਾਂ ਨੇ ਪ੍ਰਵੇਸ਼ ਦੁਆਰ ਤੇ

ਇ¤ਕ ਗੀਤ ਰਾਂਹੀ ਜੀ ਆਇਆ ਕਿਹਾ। ਇਸ ਮੌਕੇ ਸੰਚਾਲਕ ਰਕਬਾ ਨੇ ਸਕੂਲ ਦੀਆ ਧਾਰਮਿਕ ਅਤੇ ਅਕਾਦਮਿਕ ਗਤੀ-ਵਿਧੀਆ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਸਕੂਲ ਵਲੋਂ ਸੰਨ ’84 ਦੇ ਦੰਗਿਆ ਅਤੇ ਵ¤ਡਾ ਛੋਟਾ ਘ¤ਲੂਘਾਰੇ ਦੇ ਸ਼ਹੀਦਾਂ ਦੀ  ਯਾਦ ਵਿ¤ਚ ਬੁ¤ਢਾ ਦਲ ਦੇ ਪ੍ਰਧਾਨ ਬਾਬਾ ਜੋਗਿੰਦਰ ਸਿੰਘ 96 ਕਰੋੜੀ ਦੀ ਅਗਵਾਈ ਵਿ¤ਚ ਸਥਾਨਕ ਪਿੰਡ ਵਿ¤ਚ ਮਾਰਚ ਕ¤ਢਿਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆ ਵਲੋਂ ਬੈਨਰਾਂ ਉ¤ਪਰ ਨਸ਼ਿਆ, ਪਤਿਤਪੁਣੇ ਅਤੇ ਸਮਾਜਿਕ ਬੁਰਾਈਆ ਖਿਲਾਫ ਸਲੋਗਨ ਲਿਖੇ ਹੋਏ ਸਨ। ਜੋ ਲੋਕਾਂ ਨੂੰ ਜਾਗਰੂਕ ਕਰ ਰਹੇ ਸਨ। ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮ¤ਕੜ ਨੇ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆ ਕਿਹਾ ਕਿ ਐਸ ਜੀ ਪੀ ਸੀ ਅਧੀਂਨ 110 ਦੇ ਲਗਭਗ ਸਕੂਲ-ਕਾਲਜ ਚ¤ਲ ਰਹੇ ਹਨ। ਜਿਸ ਵਿ¤ਚ ਵਿਦਿਆਰਥੀ ਉ¤ਚ ਸਿ¤ਖਿਆ ਲੈ ਕੇ ਅ¤ਗੇ ਵ¤ਧ ਰਹੇ ਹਨ। ਉਨ੍ਹਾਂ ਨੂੰ ਨਾਲੋਂ-ਨਾਲ ਧਾਰਮਿਕ ਅਤੇ ਨੈਤਿਕ ਸਿ¤ਖਿਆ ਦਿ¤ਤੀ ਜਾਂਦੀ ਹੈ। ਇਸ ਮੌਕੇੋ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਪਰਮਜੀਤ ਸਿੰਘ ਖਾਲਸਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ  ਧਾਰਮਿਕ ਅਸਥਾਨਾਂ ਦੇ ਨਿਰਾਮਾਣ ਲਈ ਠੇਕੇਦਾਰੀ ਪ੍ਰਣਾਲੀ ਬੰਦ ਕੀਤੀ ਜਾਵੇ। ਇਸ ਨਾਲ ਹਰਮਿੰਦਰ ਸਾਹਿਬ ਅਤੇ ਹੋਰ ਧਾਰਮਿਕ ਅਸਥਾਨਾਂ ਤੇ ਮਰਿਯਾਦਾ ਭੰਗ ਹੁੰਦੀ ਹੈ। ਇਹ ਸਿ¤ਖ ਪ੍ਰੰਪਰਾਂ ਦੇ ਵਿਪਰੀਤ ਹੈ। ਉਨ੍ਹਾਂ ਇਹ ਵੀਂ ਮੰਗ ਕੀਤੀ ਹੈ ਕਿ ਗੁਰੂਆਂ ਦੀ ਚਰਨ ਛੋਹ ਧਰਤੀ ਧਾਰਮਿਕ ਅਸਥਾਨਾਂ ਨੂੰ ਪਵਿ¤ਤਰਤਾ ਦਾ ਦਰਜਾ ਦਿ¤ਤਾ ਜਾਵੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਵਿਖੇ 11 ਕਰੋੜ ਦੀ ਲਾਗਤ ਨਾਲ ਨਿਰਮਾਣ ਅਧੀਂਨ ਗੁਰੂ ਰਾਮਦਾਸ ਲੰਗਰ ਹਾਲ ਠੇਕੇ ਤੇ ਦੇਣ ਦੀ ਬਜਾਏ ਸੰਗਤਾਂ ਨੂੰ ਸੇਵਾ ਕਰਨ ਦਾ ਮੌਕਾ ਪ੍ਰਦਾਨ ਕੀਤਾ ਜਾਵੇ। ਇਸ ਮੌਕੇ ਤੇ ਮੈਂਬਰ ਪੰਚਾਇਤ ਹਰਮਿੰਦਰ ਸਿੰਘ, ਲੇਖਕ ਜਗਜੀਵਨ ਸਿੰਘ ਗਰੀਬ, ਸਮਾਜ ਸੇਵਕ ਗੁਰਸ਼ਰਨ ਸਿੰਘ ਜ¤ਸਲ, ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਦੀ ਚੇਅਰਪਰਸਨ ਬੀਬੀ ਮਨਜੀਤ ਕੌਰ ਸਿ¤ਧੂ, ਗਗਨਦੀਪ ਸਿੰਘ ਹੰਸਰਾ, ਮੈਂਬਰ ਪੰਚਾਇਤ ਕੁਲਜੀਤ ਸਿੰਘ ਅਤੇ ਜਗਰੂਪ ਸਿੰਘ ਪਬਲਿਕ ਗੈਸ ਸਰਵਿਸ ਸੰਚਾਲਕ ਮੰਡੀ ਮੁ¤ਲਾਂਪੁਰ ਆਦਿ ਹਾਜਿਰ ਸਨ।

Send this to a friend