ਸੁਖਬੀਰ ਨਾਲ ਹੋਰ ਵਿਵਾਦ ਨਹੀਂ ਵਧਾਉਣਾ ਚਾਹੁੰਦੇ ਮਨਪ੍ਰੀਤ ਬਾਦਲ

ਬਠਿੰਡਾ, 1 ਅਪ੍ਰੈਲ (ਪੀ.ਟੀ.)-ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਬੀਤੇ ਦੋ ਦਿਨਾਂ ਤੋਂ ਮੀਡੀਆ ਤੋਂ ਪੂਰੀ ਤਰ੍ਹਾਂ ਦੂਰੀ ਬਣਾਏ ਹੋਏ ਹਨ।ਸ਼ਾਇਦ ਸੁਖਬੀਰ ਬਾਦਲ ਦੇ ਚੈਲੇਂਜ ਕਰਨ ਤੋਂ ਬਾਅਦ ਮਨਪ੍ਰੀਤ ਬਾਦਲ ਇਸ ਵਿਵਾਦ ਨੂੰ ਹੋਰ ਨਹੀਂ ਵਧਾਉਣਾ ਚਾਹੁੰਦੇ।ਅੱਜ ਬਠਿੰਡਾ ਸ਼ਹਿਰ ਵਿਚ ਪਤਰਕਾਰਾਂ ਦੇ ਸਵਾਲਾਂ ਦਾ ਬਿਨਾਂ ਕੋਈ ਜਵਾਬ ਦਿਤਿਆਂ ਮਨਪ੍ਰੀਤ ਬਾਦਲ ਚੁਪ ਕਰਕੇ ਗਡੀ ਭਜਾ ਕੇ ਚਲਦੇ ਬਣੇ।

Send this to a friend