Skip to content
Independent perspectives. Global stories.
BREAKING

ਈਰਾਨ ਨੇ ਕੀਤਾ ਦੋ ਨਵੀਆਂ ਮਿਜ਼ਾਇਲਾਂ ਦਾ ਸਫਲ ਪ੍ਰੀਖਣ

Share this story

ਤਹਿਰਾਨ, 11 ਫਰਵਰੀ (ਪੀ.ਟੀ.)-ਈਰਾਨ ਨੇ ਅੱਜ ਕਿਹਾ ਕਿ ਆਪਣੀ ਇਸਲਾਮੀ ਕ੍ਰਾਂਤੀ ਦੀ 35ਵੀਂ ਬਰਸੀ ‘ਤੇ ਦੋ ਮਿਸਾਈਲਾਂ ਦਾ ਸਫਲ ਪ੍ਰੀਖਣ ਕੀਤਾ ਗਿਆ ਹੈ। ਇਰਨਾ ਸਮਾਚਾਰ ਏਜੰਸੀ ਮੁਤਾਬਿਕ ਰ¤ਖਿਆ ਮੰਤਰੀ ਹੁਸੈਨ ਦੇਹਗਨ ਨੇ ਕਿਹਾ ਹੈ ਕਿ ਬੈਲਿਸਟਿਕ ਮਿਜ਼ਾਈਲ ਦੀ ਨਵੀਂ ਪੀੜ੍ਹੀ ਵਾਲੀ ਧਰਤੀ ਤੋਂ ਧਰਤੀ ’ਤੇ ਤੇ ਹਵਾ ਤੋਂ ਧਰਤੀ ’ਤੇ ਮਾਰ ਕਰਨ ਵਾਲੀ ਮਿਸਾਈਲ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ ਹੈ।

WRITTEN BY