ਆਮ ਆਦਮੀ ਪਾਰਟੀ ਨਹੀਂ ਟੁਟੇਗੀ-ਖਹਿਰਾ ਵੀ ਹੋਏ ਨਰਮ

ਚੰਡੀਗੜ੍ਹ, 19 ਮਾਰਚ (ਪੀ.ਟੀ.)- ਪੰਜਾਬ ਵਿਚ ਆਮ ਆਦਮੀ ਪਾਰਟੀ ਨਹੀਂ ਟੁਟੇਗੀ। ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸਹਿ ਪ੍ਰਧਾਨ ਅਮਨ ਅਰੋੜਾ ਦੋਵਾਂ ਨੇ ਇਸ ਗ¤ਲ ਨੂੰ ਸਾਫ਼ ਕਰ ਦਿ¤ਤਾ ਹੈ।ਖਹਿਰਾ ਨੇ ਕਿਹਾ ਕਿ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗ ਕੇ ਕੇਜਰੀਵਾਲ ਨੇ ਗ਼ਲਤ ਕੀਤਾ ਹੈ ਪਰ ਅਮਨ ਅਰੋੜਾ ਦਾ ਕਹਿਣਾ ਹੈ ਕਿ ਮੁਆਫ਼ੀ ਮੰਗਣਾ ਕੇਜਰੀਵਾਲ ਦੀ ਮਜਬੂਰੀ ਬਣ ਗਿਆ ਹੈ। ਉਨ੍ਹਾਂ ‘ਤੇ ਮਾਣਹਾਨੀ ਦੇ ਇੰਨੇ ਕੇਸ ਚ¤ਲ ਰਹੇ ਹਨ ਕਿ ਅਦਾਲਤਾਂ ਦੇ ਚ¤ਕਰਾਂ ਵਿ¤ਚ ਕੋਈ ਕੰਮ ਨਹੀਂ ਹੋ ਪਾ ਰਿਹਾ।

Send this to a friend