May 19, 2026 3:34 pm

ਡਾ.ਅਮਰਪ੍ਰੀਤ ਵਧਿਆ ਸੇਵਾਵਾਂ ਬਦਲੇ ਸਨਮਾਨਿਤ

ਧੂਰੀ, 11 ਮਾਰਚ (ਸੰਜੀਵ ਸਿੰਗਲਾ)- ਬਾਬਾ ਦੀਪ ਸਿੰਘ ਸਪੋਰਟਸ ਕਲਬ ਰਜਿ. ਧੂਰੀ ਪਿੰਡ ਵਲੋਂ ਕਬਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਆਮ ਆਦਮੀ ਪਾਰਟੀ ਦੇ ਨਮਾਇਦੇ ਜਸਵੀਰ ਸਿੰਘ ਜਸੀ ਸੇਖੋਂ ਨੇ ਸ਼ਿਰਕਤ ਕੀਤੀ ਅਤੇ ਕਬਡੀ ਦਾ ਮੈਚ ਦੇਖਿਆ ਇਸ ਮੌਕੇ ਜਸੀ ਸੇਖੋਂ ਨੇ ਕਬਡੀ ਖਿਡਾਰੀਆਂ ਦੀ ਹੋਂਸਲਾ ਅਫਜਾਈ ਕਰਦੇ ਹੋਏ ਖਿਡਾਰੀਆਂ ਨੂੰ ਇਨਾਮ ਵੀ ਵੰਡੇ।ਇਸ ਟੂਰਨਾਮੈਂਟ ਚ ਪਹੁੰਚੇ ਹੋਏ ਡਾ.ਅਮਰਪ੍ਰੀਤ ਸਿੰਘ ਮੈਡੀਕਲ ਅਫਸਰ ਨੂੰ ਵਧੀਆਂ ਸੇਵਾਵਾਂ ਦੇਣ ਬਦਲੇ ਜਸੀ ਸੇਖੋਂ ਵੱਲੋਂ ਸਨਮਾਨਿਤ ਕੀਤਾ ਗਇਆ ਇਸ ਮੌਕੇ ਸੋਨੀ ਮੰਡੇਰ, ਜਗੀ ਢੀਂਡਸਾ, ਸੋਨੀ ਭੁਲਰ, ਐਂਮ.ਸੀ. ਪੁਸ਼ਪਿੰਦਰ ਸ਼ਰਮਾ, ਅਮਰੀਕ ਕਾਲਾ, ਅਸ਼ਵਨੀ ਧੀਰ, ਵਿਕਰਾਂਤ ਚਠਾ, ਦੇਵ ਸਰਪੰਚ ਧੂਰੀ ਪਿੰਡ ਅਤੇ ਕਲਬ ਦੇ ਮੈਂਬਰ ਮੌਜੂਦ ਸਨ

Send this to a friend