ਸਿਲਾਂਗ, 4 ਮਾਰਚ (ਪੀ.ਟੀ.)- ਮੇਘਾਲਆ ’ਚ ਐਨ.ਪੀ.ਪੀ.ਦੇ ਕੋਨਰਾਡ ਸੰਗਮਾ ਵਲੋਂ ਰਾਜਪਾਲ ਨੂੰ ਮਲਿ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਗਆ ਹੈ। 6 ਮਾਰਚ ਨੂੰ 10.30 ਵਜੇ ਸਹੁੰ ਚੁਕ ਸਮਾਗਮ ਹੋਵੇਗਾ। ਐਨ.ਪੀ.ਪੀ.ਨੇ ਭਾਜਪਾ ਸਮੇਤ 32 ਵਿਧਾਇਕਾਂ ਦੀ ਹਮਾਇਤ ਦਾ ਦਾਅਵਾ ਪੇਸ਼ ਕੀਤਾ।