May 24, 2026 2:11 pm

ਗੁਰਦੁਆਰਾ ਸ਼੍ਰੀ ਭਠਾ ਸਾਹਿਬ ਵਿਖੇ ਹੋਲਾ ਮਹਲੇ ਦੀਆਂ ਰੋਣਕਾਂ

ਰੋਪੜ, 3 ਮਾਰਚ (ਲਾਡੀ ਖਾਬੜਾ)-ਜਿਥੇ ਖਾਲਸੇ ਦੀ ਧਰਤੀ ਸ਼੍ਰੀ ਅੰਨਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਹੋਲੇ ਮਹਲੇ ਚ ਲਖਾ ਹੀ ਸੰਗਤਾ ਦਾ ਠਾਠਾਂ ਮਾਰਦਾ ਇਕੱਠ ਵੇਖਣ ਨੂੰ ਮਿਲੀਆ ਇਥੇ ਗੁ.ਸ਼੍ਰੀ ਭਠਾ ਸਾਹਿਬ ਪਾਤਸ਼ਾਹੀ ਦਸਵੀਂ ਕੋਟਲਾ ਨਿੰਹਗ (ਰੋਪੜ) ਵਿਖੇ ਮਹਲੇ ਦੀਆ ਰੋਣਕਾ ਵੇਖਣ ਨੂੰ ਮਿਲੀਆ ਗੁ.ਸ਼੍ਰੀ ਭਠਾ ਸਾਹਿਬ ਉਹ ਅਸਥਾਨ ਹੈ ਜਿਸ ਨੂੰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਚਾਰ ਵਾਰ ਚਰਣ ਸ਼ੋਹ ਪ੍ਰਾਪਤ ਹੈ । ਗੁਰੂਦੁਆਰਾ ਸਹਿਬ ਦੇ ਮੈਨੇਜ਼ਰ ਭਾ?ੀ ਜਸਵੀਰ ਸਿੰਘ ਜੀ ਨੇ ਦਸਿਆ ਕੀ ਗੁਰੂਦੁਆਰਾ ਸਾਹਿਬ ਵਿਖੇ 27ਫਰਵਰੀ ਤੋ 3 ਮਾਰਚ ਤਕ ਦੀਵਾਨ ਸਜਾਉਣਗੇ ਅਤੇ ਸੰਗਤਾ ਦੇ ਰਹਿਣ ਲਈ ਵਿਸ਼ੇਸ਼ ਪ੍ਰੰਬਧ ਕੀਤੇ ਅਤੇ ਸੰਗਤਾ ਲਈ ਲੰਗਰ ਦੀ ਸੇਵਾ ਦਿਨ ਰਾਤ ਚਲਾਏ ਗਏ ਸ਼ੋਮਣੀ ਕਮੇਟੀ ਵਲੋ ਫਰੀ ਅਯੂਰਵੈਦਿਕ ਅਤੇ ਅਲੋਪੇਥਿਕ ਦਵਾਈਆ ਦਾ ਵੀ ਖਾਸ ਪ੍ਰਬੰਦ ਕੀਤਾ ਗਿਆ ਸੀ।

Send this to a friend