May 26, 2026 3:26 am

ਗੌਰੀ ਲੰਕੇਸ਼ ਕਤਲ ਕੇਸ ’ਚ ਇਕ ਸ਼ਕੀ ਕਾਬੂ

ਬੈਂਗਲੁਰੂ, 3 ਮਾਰਚ (ਪੀ.ਟੀ.)- ਗੌਰੀ ਲੰਕੇਸ਼ ਕਤਲ ਕੇਸ ‘ਚ ਕਰਨਾਟਕ ਪੁਲਿਸ ਨੂੰ ਵਡੀ ਸਫਲਤਾ ਮਿਲੀ ਹੈ।ਸਪੈਸ਼ਲ ਇਨਵੇਸਟੀਕੇਸ਼ਨ ਟੀਮ ਨੇ ਸ਼ੁਕਰਵਾਰ ਨੂੰ ਬੈਗਲੁਰੂ ’ਚ ਇਕ ਸ਼ਕੀ ਨੂੰ ਹਿਰਾਸਤ ’ਚ ਲੈ ਲਿਆ। ਸ਼ਖਸ ਦਾ ਨਾਮ ਨਵੀਨ ਕੁਮਾਰ ਹੈ। ਉਸ ‘ਤੇ ਗਲਤ ਤਰੀਕੇ ਨਾਲ ਹਥਿਆਰ ਰਖਣ ਦਾ ਦੋਸ਼ ਹੈ। ਐਸਆਈਟੀ ਦੇ ਜਾਂਚ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਐਸਐਮ ਅਨੁਸੇਟ ਨੇ ਇਹ ਜਾਣਕਾਰੀ ਦਿੱਤੀ।

Send this to a friend