May 26, 2026 4:19 am

ਅਭਿਸ਼ੇਕ ਬਚਨ ਨੇ ਦਰਬਾਰ ਸਾਹਿਬ ਟੇਕਿਆ ਮਥਾ

ਅੰਮ੍ਰਿਤਸਰ, 3 ਮਾਰਚ (ਪੀ.ਟੀ.)- ਫ਼ਿਲਮੀ ਅਦਾਕਾਰ ਅਭਿਸ਼ੇਕ ਬਚਨ ਅਜ ਸਚਖੰਡ ਸ੍ਰੀ ਦਰਬਾਰ ਸਾਹਿਬ ਮਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।

Send this to a friend