ਕੀਰਤਪੁਰ ਸਾਹਿਬ, 27 ਫਰਵਰੀ (ਅਮਰਾਨ ਖਾਨ)-ਕਾਂਗਰਸ ਦੇ ਸੀਨੀਅਰ ਆਗੂ ਤਾਜ਼ ਪਠਾਨ ਦੇ ਨੌਜ਼ਵਾਨ ਸਪੁਤਰ ਦੀ ਹੋਈ ਮੌਤ ਨਾਲ ਸਾਰੇ ਹੀ ਇਲਾਕੇ ਚ ਸੋਗ ਦੀ ਲਹਿਰ ਛਾ ਗਈ। ਬੀਤੇ ਦਿਨ ਨਜ਼ਦੀਕੀ ਕਬਰਥਾਨ ਵਿਖੇ ਸਮੂਹ ਮੁਸਲਿਮ ਭਾਈਚਾਰੇ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੇ ਮਰਹੂਮ ਵਿਕਾਸ ਖਾਨ ਨੂੰ ਸਪੁਰਦ-ਏ-ਖ਼ਾਕ ਕੀਤਾ। ਇਸ ਦੁਖ ਦੀ ਘੜੀ ਮੌਕੇ ਇਲਾਕੇ ਦੇ ਸਮੂਹ ਮੁਸਲਿਮ ਭਾਈਚਾਰੇ ਨੇ ਜਿਨ੍ਹਾਂ ਵਿਚ ਸ਼ਰੀਫ ਸ਼ਾਹ, ਗ਼ਫ਼ੂਰ ਸ਼ਾਹ, ਦਿਲਬਾਗ ਸ਼ਾਹ, ਪਰਵੇਜ਼ ਸ਼ਾਹ, ਅਮੀਤਾਜ਼ ਬਿਟੂ ਸ਼ਾਹ, ਸੰਜੇ ਸ਼ਾਹ, ਅਮਰਾਨ ਸ਼ਾਹ, ਅਕਬਰ ਸ਼ਾਹ, ਦਾਨਿਸ਼ ਸ਼ਾਹ, ਅਸ਼ਰਫ ਸ਼ਾਹ, ਸੁਜੈਨ ਸ਼ਾਹ, ਨਾਜ਼ਿਰ ਨਿੰਦੀ, ਦਵਿੰਦਰ ਖਾਨ, ਮਖਣ ਲਾਲ, ਦਿਲਸ਼ਾਦ, ਆਰਿਸ਼ ਖਾਨ, ਰਮਜ਼ਾਂ ਖਾਨ, ਸ਼ਮੀਮ ਖਾਨ,ਐਡ: ਅਹਮਦੀਨ, ਇਕਬਾਲ ਮੋਹੰਮਦ, ਗ਼ਫ਼ੂਰ ਮੁਹੰਮਦ, ਇਮਦਾਦ ਦਾਰੀ, ਯੂਨਿਸ ਖਾਨ, ਆਸਿਫ਼ ਖਾਨ, ਯੂਸਫ਼ ਮੁਹੰਮਦ ਨੇ ਪਰਿਵਾਰ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ।