ਅੰਮ੍ਰਿਤਸਰ, 27 ਫਰਵਰੀ (ਦਵਾਰਕਾ ਨਾਥ ਰਾਣਾ)- ਬ੍ਰੇਨਫੀਡ ਮੈਗਜ਼ੀਨ ਵੱਲੋਂ ਕਰਵਾਏ ਗਏ ਸਰਵੇ ਵਿੱਚ ਭਾਰਤ ਦੇ ਤਕਰੀਬਨ 100 ਸਕੂਲਾਂ ਵਿੱਚੋਂ ਅੰਮ੍ਰਿਤਸਰ ਦੇ ਸੁਪਰ ਕਿਡਸ ਨੂੰ ‘ਬੇਸਟ ਪ੍ਰੀ ਸਕੂਲ ਅਵਾਰਡ ਲਈ ਚੁਣਿਆਂ ਗਿਆ। ਇਹ ਮੈਗਜੀਨ ਹਰ ਸਾਲ ਇਨੋਵੇਟਿਵ ਟੇਕਨੋਲਾੱਜੀ ਬੇਸਡ ਟੀਚਿੰਗ ਅਤੇ ਲੇਟਸਟ ਡੇਵਲਪਮੈਂਟ ਦੇ ਆਧਾਰ ਤੇ ਆੱਲ ਆਵਰ ਇੰਡੀਆ ਵਿੱਚੋ ਸਕੂਲਾਂ ਨੂੰ ਸਾਰਟ ਲਿਸਟ ਕਰਕੇ ਇਸ ਅਵਾਰਡ ਦਾ ਆਯੋਜਨ ਕਰਦੀ ਹੈ। ਮਜੂਦਾ ਸਿਖਿਆ ਪ੍ਰਣਾਲੀ ਦੇ ਬੜ੍ਹੇ ਅਧੁਨਿਕ ਸੀਨੇਰਿਉ ਦੀ ਸਾਰੀ ਟ੍ਰਮਸ ਨੂੰ ਪੁਰਾ ਕਰਦੇ ਹੋਏ ਸੁਪਰ ਕਿਡਸ ਨੇ ਅਪਨੀ ਸਫਲਤਾ ਦੇ ਖੇਤਰ ਵਿੱਚ ਇਹ ਅਵਾਰਡ ਹਾਸਿਲ ਕਰਕੇ ਇੱਕ ਨਵੇਂ ਆਯਾਮ ਨੂੰ ਹਾਸਿਲ ਕੀਤਾ ਹੇ। ਪਿਛੱਲੇ ਤਿੰਨ੍ਹ ਸਾਲਾ ਤੋਂ ਅਪਨੇ ਅਧੁਨਿਕ ਇੰਨਫ੍ਰਾਸਟ੍ਰਕਚਰ ਨਵੀਂ ਤਕਨੀਕ ਅਤੇ ਪ੍ਰੇਕਟੀਕੱਲ ਐਂਡ ਕ੍ਰੀਏਟਿ ਐਜੂਕੇਸ਼ਨ ਦੇ ਤਹਿਤ ਜਲਦੀ ਜਲਦੀ ਵਿਕਾਸ ਦੀ ਪੋੜ੍ਹੀਆਂ ਚੱੜ੍ਹਦਾ ਹੋਇਆ ਸੁਪਰ ਕਿਡਸ ਨਾਂ ਕੇਵਲ ਸ਼ਹਿਰ ਵਿੱਚ ਬਲਿਕੇ ਨੈਸ਼ਨਲ,ਇੰਟਰ ਨੈਸ਼ਨਲ ਲੇਬਲ ਤੇ ਵੀ ਸਥਾਪਿਤ ਹੋ ਚੁਕਿਆ ਹੈ। ‘ਵਰਕ ਵਰਕਸ ਦੀ ਮੋਟੋ ਲੈਕ ਚੱਲਣ ਵਾਲੇ ਸਕੂਲ ਦੇ ਚੇਅਰਮੈਂਨ ਸ੍ਰੀ ਵਿੱਜੇ ਸੇਠ ਅਤੇ ਡਾਰੈਕਟਰ ਸ੍ਰੀਮਤਿ ਅੰਜਨਾਂ ਸੇਠ ਅਧਾਰਸ਼ਿਲਾ ਦੇ ਰੂਪ ਵਿੱਚ ਹਮੇਸ਼ਾ ਤਿਆਰ ਰਹਿੰਦੇ ਹਨ। ਪਿੰ੍ਰਸੀਪਲ ਸ੍ਰੀ ਵਿਕਰਮ ਸੇਠ ਇੰਕ ਨਵੀਂ ਸੋਚ ਨੂੰ ਲੈਕੇ ਅੱਗੇ ਵੱਧ ਰਹੇ ਹਨ ਅਤੇ ਸੁਪਰ ਕਿਡਸ ਦੇ ਪ੍ਰਿੰਸੀਪਲ ਸ੍ਰੀਮਤਿ ਸ਼ਿਲਪਾ ਸੇਠ ਦੀ ਕ੍ਰਿਏਟਿਵ ਅਤੇ ਅਧੁਨਿਕ ਢੰਗ ਦੇ ਨਾਲ ਕੰਮ ਕਰਣ ਕਰਕੇ ਹੀ ਸਕੁਲ ਲਗਾਤਾਰ ਬੁ¦ਦੀਆਂ ਤੇ ਮੁਕਾਮ ਹਾਸਿਲ ਕਰ ਰਿਹਾ ਹੈ ਅਤੇ ਅਪਨੀ ਖੁਸ਼ੀ ਨੂੰ ਜਾਹਿਰ ਕਰਦੇ ਹੋਏ ਉਨ੍ਹਾਂ ਨੇ ਸਾਰੇ ਸਟਾਫ ਨੂੰ ਵਧਾਈ ਦਿੱਤੀ।