ਨਵੀਂ ਦਿੱਲੀ- ਦਿੱਲੀ ਪ੍ਰਦੇਸ਼ ਕਾਂਗਰਸ ਪ੍ਰਧਾਨ ਅਜੇ ਮਾਕਨ ਨੇ ਦਿ¤ਲੀ ਦੇ ਮੁ¤ਖ ਸਕ¤ਤਰ ਅੰਸ਼ੂ ਪ੍ਰਕਾਸ਼ ਨਾਲ ਮੁ¤ਖ ਮੰਤਰੀ ਰਿਹਾਇਸ਼ ‘ਤੇ ਕਥਿਤ ਰੂਪ ‘ਚ ਧ¤ਕਾ-ਮੁ¤ਕੀ ਅਤੇ ਬਦਸਲੂਕੀ ਦੀ ਸਖ਼ਤ ਨਿੰਦਾ ਕਰਦੇ ਹੋਏ ਅਰਵਿੰਦ ਕੇਜਰੀਵਾਲ ਤੋਂ ਅਸਤੀਫੇ ਦੀ ਮੰਗ ਕੀਤੀ ਹੈ।ਮਾਕਨ ਨੇ ਅ¤ਜ ਇਥੇ ਕਿਹਾ ਕਿ ਇਹ ਘਟਨਾ ਮੁ¤ਖ ਮੰਤਰੀ ਦੇ ਸਾਹਮਣੇ ਹੋਈ ਹੈ। ਇਸ ਕਰਕੇ ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਘ¤ਟ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦਿ¤ਲੀ ‘ਚ ਪ੍ਰਬੰਧਕੀ ਅਤੇ ਸਵਿਧਾਨਕ ਸੰਕਟ ਹੈ।