May 10, 2026 1:33 am

ਸਰਦਾਰ ਹੱਥ ਮੁੜ ਹਾਕੀ ਦੀ ਸਰਦਾਰੀ

ਚੰਡੀਗੜ੍ਹ, 20 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਹਾਕੀ ਦੇ ਸਟਾਰ ਖਿਡਾਰੀ ਸਰਦਾਰ ਸਿੰਘ ਨੂੰ ਕੌਮਾਂਤਰੀ ਟੀਮ ਦਾ ਮੁੜ ਤੋਂ ਕਪਤਾਨ ਬਣਾਇਆ ਗਿਆ ਹੈ। ਸਰਦਾਰ ਨੂੰ 3 ਮਾਰਚ ਤੋਂ ਸੁਲਤਾਨ ਅਜਲਾਨ ਸ਼ਾਹ ਹਾਕੀ ਕ¤ਪ ਲਈ ਟੀਮ ਦੀ ਕਮਾਨ ਸੌਂਪੀ ਗਈ ਹੈ। ਅਜਲਾਨ ਸ਼ਾਹ ਟੂਰਨਾਮੈਂਟ ਹਾਕੀ ਦਾ ਦੂਜਾ ਸਭ ਤੋਂ ਵ¤ਡਾ ਮੁਕਾਬਲਾ ਹੈ ਜੋ 3 ਮਾਰਚ ਤੋਂ ਮਲੇਸ਼ੀਆ ਵਿ¤ਚ ਖੇਡਿਆ ਜਾਣਾ ਹੈ।

Send this to a friend