ਰਾਜਪੁਰਾ, 18 ਫਰਵਰੀ (ਲਵਕੇਸ਼ ਕਪੂਰ)-ਅ¤ਜ ਰਾਜਪੁਰਾ ਦੇ ਪਟੇਲ ਪਬਲਿਕ ਸਕੂਲ ਵਿ¤ਚ ਪ੍ਰਿੰਸੀਪਲ ਪਰਵੀਨ ਮਿ¤ਡਾ ਦੀ ਅਗਵਾਈ ਹੇਠ ਵਿਦਾਇਗੀ ਸਮਾਰੋਹ ਕਰਵਾਇਆ ਗਿਆ।ਇਸ ਦੌਰਾਨ ਬਾਰਵੀ ਜਮਾਤ ਦੇ ਵਿਦਿਆਰਥੀਆ ਨੂੰ ਗਿਆਵੀ ਜਮਾਤ ਦੇ ਵਿਦਿਆਰਥੀਆਂ ਵ¤ਲੋ ਵਿਦਾਇਗੀ ਪਾਰਟੀ ਦਿ¤ਤੀ ਗਈ। ਇਸ ਪ੍ਰੋਗਰਾਮ ਵਿ¤ਚ ਰੰਗਾਰੰਗ ਪ੍ਰੋਗਰਾਮ ਤੋ ਇਲਾਵਾ ਕੁਝ ਖੇਡਾ ਨਾਲ ਵਿਦਿਆਰਥੀਆਂ ਨੇ ਮਨੋਰੰਜਨ ਪ੍ਰੋਗਰਾਮ ਪੇਸ਼ ਕੀਤਾ। ਵੈਸਟਨ ਪਹਿਰਾਵਾ ਨਾਲ ਵਿਦਿਆਰਥੀਆਂ ਨੇ ਸਟੇਜ ਤੇ ਚਾਰਚੰਦ ਲਾ ਦਿ¤ਤੇ ਅੰਤ ਵਿ¤ਚ ਵਿਦਿਆਰਥੀਆਂ ਨੇ ਭੰਗੜਾ ਪਾ ਕੇ ਪੰਜਾਬ ਦੇ ਸ¤ਭਿਆਚਾਰ ਨੂੰ ਉਜਾਗਰ ਕੀਤਾ ਇਸ ਪ੍ਰੋਗਰਾਮ ਵਿ¤ਚ ਜ¤ਜ ਸਾਹਿਬਾਨ ਵ¤ਲੋ ਬਾਰਵੀ ਜਮਾਤ ਦੇ ਵਿਦਿਆਰਥੀਆਂ ਵਿ¤ਚੋ ਮਿਸ ਪਟੇਲ ਤਨੀਸ਼ਾ ਅਤੇ ਮਿਸਟਰ ਪਟੇਲ ਸੁਖਵਿੰਦਰ ਸਿੰਘ ਨੂੰ ਚੁਣਿਆ ਗਿਆ ਅਤੇ ਵਧਿਆ ਚਰਿਤ¤ਰ ਡਿੰਪਲ ਅਤੇ ਮਿਸ ਇਸ਼ਤਾ ਨੂੰ ਬਣਾਇਆ ਗਿਆ।ਪਿਛਲੇ ਸਾਲ ਦੇ ਹੈਡ ਬਾਆਏ ਅਤੇ ਹੈਡਗਰਲ ਵਲੋ ਸਰਬ ਸੰਤੋਖ ਅਤੇ ਵਿਦਿਆ ਦੇ ਚਾਨਣ ਦੀ ਮਸ਼ਾਲ ਨਵੇ ਚੁਣੇ ਹੈਡ ਬਆਏ ਗੋਤਮ ਸਹਿਗਲ ਅਤੇ ਹੈਡਗਰਲ ਅਮਨਦੀਪ ਕੋਰ ਨੂੰ ਸੋਪੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਪਰਵੀਨ ਮਿਡਾ ਨੇ ਬ¤ਚਿਆ ਨੂੰ ਉਹਨਾ ਦੇ ਚੰਗੇ ਭਵਿ¤ਖ ਦੀ ਉਸਾਰੀ ਲਈ ਅਸ਼ੀਰਵਾਦ ਦਿ¤ਤਾ।
ਪਟੇਲ ਪਬਲਿਕ ਸਕੂਲ ’ਚ ਪ੍ਰਿੰ. ਪਰਵੀਨ ਮਿ¤ਡਾ ਦੀ ਅਗਵਾਈ ਹੇਠ ਵਿਦਾਇਗੀ ਸਮਾਰੋਹ



