Skip to content
Independent perspectives. Global stories.
BREAKING

ਮੈਕਸੀਕੋ ’ਚ ਫਲੂ ਨਾਲ 123 ਲੋਕਾਂ ਦੀ ਮੌਤ

Share this story

ਮੈਕਸੀਕੋ ਸਿਟੀ, 28 ਜਨਵਰੀ (ਪੀ.ਟੀ.)-ਮੈਕਸੀਕੋ ਵਿਚ ਐਚ 1 ਐਨ 1 ਫਲੂ ਨਾਲ ਮੌਤ ਹੋਣ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਇਸ ਸਾਲ ਹੁਣ ਤੱਕ ਇਸ ਵਾਇਰਸ ਨਾਲ 123 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਾਲ 2009 ਵਿਚ ਮੈਕਸੀਕੋ ਵਿਚ ਇਹ ਭਿਆਨਕ ਬਿਮਾਰੀ ਫੈਲੀ ਸੀ। ਸਿਹਤ ਵਿਭਾਗ ਨੇ ਦੱਸਿਆ ਕਿ ਇਸ ਸਾਲ ਇਕ ਜਨਵਰੀ ਤੋਂ 23 ਜਨਵਰੀ ਤੱਕ ਫਲੂ ਦੇ ਫਾਇਰਸ ਵਾਲੇ 1261 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।

WRITTEN BY