ਸਰਦੂਲਗੜ੍ਹ, 4 ਫਰਵਰੀ (ਬਲਜੀਤ ਪਾਲ)- ਸਥਾਨਕ ਸ਼ਹਿਰ ਵਿਖੇ ਰਹਿ ਰਹੇ ਸਵਰਗਵਾਸੀ ਕੌਰ ਸਿੰਘ ਸੰਧੂ ਦੇ ਪਰਵਾਰ ਦੀ ਨੂੰਹ ਹਰਜੀਤ ਕੌਰ ਦੇ ਡੀ.ਐ¤ਸ.ਪੀ ਬਨਣ ਤੇ ਸਾਰਾ ਸੰਧੂ ਪਰਵਾਰ ਇਸ ਪ੍ਰਾਪਤੀ ਉ¤ਪਰ ਮਾਣ ਮਹਿਸੂਸ ਕਰ ਰਿਹਾ ਹੈ ਡੀ.ਐਸ.ਪੀ ਹਰਜੀਤ ਕੌਰ ਦੇ ਸਹੁਰਾ ਮੱਘਰ ਸਿੰਘ ਤੇ ਤਾਇਆ ਸਹੁਰਾ ਸੁਰਜੀਤ ਸਿੰਘ ਨੇ ਇਸ ਨੂੰ ਸਮੱਚੇ ਸੰਧੂ ਪਰਵਾਰ ਦੀ ਵੱਡੀ ਪ੍ਰਾਪਤੀ ਦੱਸਿਆ ਹੈ। ਜਗਜੀਤ ਸਿੰਘ ਸੰਧੂ ਨੇ ਦੱਸਿਆ ਕਿ ਸਹਿਰ ਵਿੱਚ ਰਹਿੰਦੇ ਸੰਧੂ ਪਰਵਾਰ ਦੀ ਨੂੰਹ ਦੇ ਡੀ.ਐਸ.ਪੀ ਬਣਨ ਨਾਲ ਇਲਾਕੇ ’ਚ ਖੁਸ਼ੀ ਦਾ ਮਾਹੋਲ ਹੈ, ਹਰਜੀਤ ਕੌਰ ਨੂੰ ਚੰਡੀਗੜ੍ਹ ਪੁਲਿਸ ਦੇ ਇਤਿਹਾਸ ਵਿ¤ਚ ਸਥਾਨਕ ਪੁਲੀਸ ਕੇਡਰ ਦੀ ਪਹਿਲੀ ਮਹਿਲਾ ਡੀ.ਐ¤ਸ.ਪੀ ਬਨਣ ਦਾ ਮਾਣ ਹਾਸਲ ਹੋਇਆ ਹੈ, ਡੀ.ਐ¤ਸ.ਪੀ. ਬਣਨ ਨਾਲ ਨਾਲ ਚੰਡੀਗੜ੍ਹ ਪੁਲਿਸ ਉ¤ਪਰ ਮਹਿਲਾ ਅਧਿਕਾਰੀਆਂ ਦੀ ਕਮਾਂਡ ਹੋ ਗਈ ਹੈ ਹਰਜੀਤ ਕੌਰ ਅਪਰੈਲ 1989 ਵਿ¤ਚ ਚੰਡੀਗੜ੍ਹ ਪੁਲੀਸ ਵਿ¤ਚ ਬਤੌਰ ਸਹਾਇਕ ਇੰਸਪੈਕਟਰ ਭਰਤੀ ਹੋਏ ਸੀ ਉਹ ਚੰਡੀਗੜ੍ਹ ਕੇਡਰ ਦੀ ਪਹਿਲੀ ਡੀਐ¤ਸਪੀ ਬਣੀ ਹੈ ਉ¤ਥੇ 2004 ਵਿ¤ਚ ਯੂ ਐਨ ਮਿਸ਼ਨ ਤੇ ਜਾਣ ਵਾਲੀ ਚੰਡੀਗੜ੍ਹ ਪੁਲਸ ਦੀ ਪਹਿਲੀ ਮਹਿਲਾ ਸਬ ਇੰਸਪੈਕਟਰ ਵੀ ਸੀ ਸਾਲ 2016 ਵਿ¤ਚ ਵੀ ਦੂਸਰੀ ਵਾਰ ਯੂ ਐਨ ਮਿਸ਼ਨ ਤੇ ਜਾ ਚੁ¤ਕੀ ਹੈ ਚੰਡੀਗੜ੍ਹ ਪੁਲੀਸ ਵਿ¤ਚ ਸਭ ਤੋਂ ਲੰਬੀਆਂ 5 ਫੁ¤ਟ 9 ਇੰਚ ਮਹਿਲਾ ਅਧਿਕਾਰੀ ਵੀ ਹਰਜੀਤ ਕੌਰ ਇੰਸਪੈਕਟਰ ਤੋਂ ਹੁਣ ਡੀਐ¤ਸਪੀ ਬਣੇ ਹਨ, ਉਸ ਦੇ ਪਤੀ ਤੇਜਿੰਦਰ ਸੰਧੂ ਸਿੰਘ ਸੰਧੂ ਪੰਜਾਬ ਪੁਲਿਸ ਵਿ¤ਚ ਵੀ ਡੀਐ¤ਸਪੀ ਹਨ, ਉਨ੍ਹਾਂ ਦਾ ਬੇਟਾ ਗੁਰਪ੍ਰੀਤ ਸਿੰਘ ਸੰਧੂ 6ਫੁ¤ਟ 9 ਇੰਚ ਲੰਬਾ ਭਾਰਤੀ ਫੁ¤ਟਬਾਲ ਟੀਮ ਦਾ ਗੋਲ ਕੀਪਰ ਹੈ ਅਤੇ ਕਾਫੀ ਉਚਾਈਆਂ ਛੂਹ ਚੁ¤ਕਿਆ ਹੈ। ਇਸ ਮੌਕੇ ਤੇ ਕੈਪਟਨ ਗੁਲਜਾਰ ਸਿੰਘ ਸੰਧੂ, ਦਲਵਾਰ ਸਿੰਘ ਸੰਧੂ, ਮਲਕੀਤ ਸਿੰਘ ਸੰਧੂ ਰਾਮ ਸਿੰਘ ਪ੍ਰਧਾਨ, ਦਰਸਨ ਗਰਗ, ਰਾਧਾ ਸਿਆਮ, ਸਤਪਾਲ ਵਰਮਾ, ਸਾਬਕਾ ਚੈਅਰਮੈਨ ਜਗਦੀਪ ਢਿਲੌਂ ਆਦਿ ਨੇ ਸੁਭਕਾਮਨਾਂਵਾਂ ਦਿੱਤੀਆਂ।
ਸੰਧੂ ਪਰਿਵਾਰ ਦੀ ਨੂੰਹ ਬਣੀ ਚੰਡੀਗੜ੍ਹ ਪੁਲੀਸ ਕੇਡਰ ਪਹਿਲੀ ਮਹਿਲਾ ਡੀ.ਐ¤ਸ.ਪੀ



