Skip to content
Independent perspectives. Global stories.
BREAKING

ਹੁੱਡਾ ਮੁਸ਼ਕਲ ’ਚ: ਮਾਨੇਸਰ ਜ਼ਮੀਨ ਘਪਲੇ ’ਚ ਚਾਰਜਸ਼ੀਟ ਫਾਈਲ

Share this story

ਪੰਚਕੂਲਾ- ਹਰਿਆਣਾ ਦੇ ਸਾਬਕਾ ਮੁਖ ਮੰਤਰੀ ਭੂਪਿੰਦਰ ਸਿੰਘ ਹੁਡਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸੀ.ਬੀ.ਆਈ. ਨੇ ਸ਼ੁਕਰਵਾਰ ਨੂੰ ਮਾਨੇਸਰ ਜ਼ਮੀਨ ਘਪਲੇ ’ਚ ਹੁਡਾ ਸਮੇਤ 34 ਲੋਕਾਂ ਦੇ ਖਿਲਾਫ ਪੰਚਕੂਲਾ ਸਥਿਤ ਸਪੈਸ਼ਲ ਸੀ.ਬੀ.ਆਈ. ਕੋਰਟ ’ਚ ਚਾਰਜਸ਼ੀਟ ਫਾਈਲ ਕੀਤੀ ਗਈ ਹੈ।ਇਸ ਚਾਰਜਸ਼ੀਟ ‘ਚ ਬਿਲਡਰਾਂ ਅਤੇ ਦੂਜੇ ਕਈ ਲੋਕਾਂ ਦੇ ਨਾਂ ਵੀ ਹਨ।ਮਾਨੇਸਰ ਜ਼ਮੀਨ ਘੁਟਾਲੇ ’ਚ 12 ਅਪ੍ਰੈਲ 2017 ਨੂੰ ਸੁਪਰੀਮ ਕੋਰਟ ਨੇ ਵੀ ਫੈਸਲਾ ਸੁਰਖਿਆ ਰੱਖਿਆ ਹੋਇਆ ਹੈ।ਉਸ ਦਿਨ ਸੁਪਰੀਮ ਕੋਰਟ ਨੇ ਸੀ.ਬੀ.ਆਈ. ਨੂੰ ਜਾਂਚ ਰਿਪੋਰਟ ਸਬਮਿਟ ਕਰਨ ਲਈ ਚਾਰ ਮਹੀਨੇ ਦਾ ਸਮਾਂ ਦਿੱਤਾ ਅਤੇ ਹਰਿਆਣਾ ਸਰਕਾਰ ਨੂੰ ਆਦੇਸ਼ ਦਿੱਤੇ ਸਨ ਕਿ ਇਕ ਹਫਤੇ ਦੇ ਅੰਦਰ-ਅੰਦਰ ਢੀਂਗਰਾ ਕਮਿਸ਼ਨ ਦੀ ਰਿਪੋਰਟ ਕੋਰਟ ਦੇ ਸਾਹਮਣੇ ਪੇਸ਼ ਕਰਨ।

WRITTEN BY