ਸ੍ਰੀ ਚਮਕੌਰ ਸਾਹਿਬ, 10 ਜਨਵਰੀ (ਅਮਰਜੀਤ ਸਿੰਘ ਕਲਸੀ)-ਭਾਈ ਸੁਖਵੀਰ ਸਿੰਘ ਜੀ ਕੰਧੋਲਿਆ ਵਾਲਿਆਂ ਨੂੰ ਇੰਗਲੇੈਡ ਤੋ ਆਇਆ ਸੰਗਤਾਂ ਨੇ ਬੜੇ ਹੀ ਪਿਆਰ ਅਤੇ ਸ਼ਰਧਾ ਨਾਲ ਸ਼ਸ਼ਤਰ ਅਤੇ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਭੇਟ ਕੀਤਾ। ਇਹ ਸ਼ਸ਼ਤਰ ਜੋ ਕਿ ਅੱਠ ਧਾਤਾਂ ਦਾ ਬਣਿਆ ਹੋਇਆ ਹੈ। ਇਸ ਦੀ ਕੀਮਤ ਲੱਗਭਗ 28000 ਰੁਪਏ ਹੈ । ਭਾਈ ਸੁਖਵੀਰ ਸਿੰਘ ਜੀ ਵੱਲੋ ਇੰਨਾ ਸੰਗਤਾਂ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ। ਉੱਨ੍ਹਾਂ ਵੱਲੋ ਚੱਲ ਰਹੇ ਦੇਸੀ ਦਵਾਖਾਨਾ ਸ੍ਰੀ ਹਰਿ ਰਾਏ ਸਾਹਿਬ ਜੀ ਵਿੱਚ ਲੱਖਾ ਸੰਗਤਾਂ ਦਾ ਭਲਾ ਹੋਇਆ ਹੈ ਅਤੇ ਹੋਰ ਵੀ ਲੱਖਾ ਸੰਗਤਾਂ ਲਾਭ ਉਠਾ ਰਹੀਆ ਹਨ। ਸੰਗਤਾਂ ਦੇ ਸਹਿਯੋਗ ਨਾਲ ਹ੍ਯੀ ਇੱਥੇ ਹਰ ਮਹੀਨੇ ਮੱਸਿਆ ਦਾ ਦਿਹਾੜਾ ਮਨਾਇਆ ਜਾਂਦਾ ਹੈ। ਜਿਸ ਵਿੱਚ ਸੰਗਤਾਂ ਦੂਰ ਦੁਰਾਂਡੇ ਤੋ ਪਹੁੰਚ੍ਯ੍ਯਦਿਆ ਹਨ ਅਤੇ ਸਭ ਦੇ ਭਲੇ ਲਈ ਦੀਵਾਨ ਸਜਾ ਕੇ ਅਰਦਾਸ ਕਰਦੀਆ ਹਨ। ਭਾੲ੍ਯੀ ਸੁਖਵੀਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 16 ਜਨਵਰੀ 2018 ਨੂੰ ਗੁਰੂ ਘਰ ਵਿੱਚ ਨਿਸਾਨ ਸਾਹਿਬ ਵੀ ਲਗਾਏ ਜਾਣਗੇ। ਇਸ ਮੋਕੇ ਰਸ਼ਪਾਲ ਸਿੰਘ, ਬਲਜਿੰਦਰ ਸਿੰਘ, ਕੀੜੀ ਅਫਗਾਨਾ ਜਿਲ੍ਹਾ ਗੁਰਦਾਸਪੁਰ ਹਰਜਿੰਦਰ ਸਿੰਘ ਸੋਨਾ ਸੂੁੰਧਆਂ , ਗੁਰਸ਼ਰਨਜੀਤ ਸਿੰਘ ਬਾਦਲ, ਸਰਬਜੀਤ ਸਿੰਘ ਬਿੱਟੂ, ਬਚਿਤਰ ਸਿੰਘ, ਹਰਦੀਪ ਸਿੰਘ ਦੀਪਾ, ਜਸਵਿੰਦਰ ਸਿੰਘ ਜੱਸੂ, ਬਲਜੀਤ ਸਿੰਘ, ਗੁਰਦ੍ਯੀਪ ਕੋਰ ਕੰਧੋਲਾ ਆਦਿ ਹਾਜਰ ਸਨ।
ਭਾਈ ਸੁਖਵੀਰ ਸਿੰਘ ਜੀ ਕੰਧੋਲਿਆ ਵਾਲਿਆਂ ਨੂੰ ਇੰਗਲੈਂਡ ਤੋਂ ਆਈਆਂ ਸੰਗਤਾਂ ਨੇ ਸ਼ਸਤਰ ਭੇਟ ਕੀਤੇ



