ਸੰਗਰੂਰ, 9 ਜਨਵਰੀ (ਪੀ.ਟੀ.)- ਪੰਜਾਬ ਸਰਕਾਰ ਵਲੋਂ ਕੀਤੀ ਕਰਜ਼ ਮੁਆਫੀ ਤੋਂ ਅਸੰਤੁਸ਼ਟ ਕਿਸਾਨਾਂ ਨੇ ਪੂਰਾ ਕਰਜ਼ਾ ਮੁਆਫ ਕਰਵਾਉਣ ਤੇ ਉਣਤਾਈਆਂ ਨੂੰ ਦੂਰ ਕਰਵਾਉਣ ਲਈ ਮੋਰਚਾ ਖੋਲ੍ਹਣ ਦਾ ਐਲਾਨ ਕਰ ਦਿਤਾ ਹੈ।ਇਸ ਸਬੰਧ ਵਖ-ਵਖ ਕਿਸਾਨ ਯੂਨੀਅਨਾਂ ਨੇ ਬਰਨਾਲਾ ਵਿੱਚ ਬੈਠਕ ਕੀਤੀ।ਬੈਠਕ ਵਿਚ ਇਸ ਕਰਜ਼ਾ ਮੁਆਫੀ ਨੂੰ ਲੰਗੜੀ ਕਰਜ ਮੁਆਫੀ ਕਰਾਰ ਦਿੰਦਿਆਂ ਸਰਕਾਰ ਵਿਰੁਧ ਸੰਘਰ ਵਿਢਣ ਦਾ ਐਲਾਨ ਕੀਤਾ।
ਕਿਸਾਨ ਖੋਲ੍ਹਣਗੇ 19 ਤੋਂ ਮੋਰਚਾ



