Skip to content
Independent perspectives. Global stories.
BREAKING

480 ਬੋਤਲਾਂ ਨਜਾਇਜ਼ ਸ਼ਰਾਬ ਸਮੇਤ 2 ਕਾਬੂ

Share this story

ਭਵਾਨੀਗੜ੍ਹ, 7 ਜਨਵਰੀ (ਕ੍ਰਿਸ਼ਨ ਗਰਗ)- ਪੁਲਿਸ ਚੌਕੀ ਕਾਲਾਝਾੜ ਚੰਨੋਂ ਨੇ ਦੋ ਵਿਅਕਤੀਆਂ ਨੂੰ ਜਾਅਲੀ ਨੰਬਰ ਵਾਲੀ ਕਾਰ ਅਤੇ 480 ਬੋਤਲਾਂ ਨਜਾਇਜ ਸ਼ਰਾਬ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ। ਚੌਕੀ ਇੰਚਾਰਜ ਏਐਸਆਈ ਰਾਜਵੰਤ ਕੁਮਾਰ ਨੇ ਦ¤ਸਿਆ ਕਿ ਉਨ੍ਹਾਂ ਨੇ ਐਕਸਾਈਜ ਇੰਸਪੈਕਟਰ ਦਿਲਪ੍ਰੀਤ ਸਿੰਘ ਸਰਕਲ ਭਵਾਨੀਗੜ੍ਹ ਸਮੇਤ ਇ¤ਕ ਮੁਖਬਰ ਦੀ ਸੂਚਨਾ ਉ¤ਤੇ ਬ¤ਸ ਸਟੈਂਡ ਚੰਨੋਂ ਨਾਕਾ ਲਗਾਇਆ ਹੋਇਆ ਸੀ ਕਿ ਪਟਿਆਲਾ ਵਾਲੇ ਪਾਸਿਓਂ ਇ¤ਕ ਤੇਜ ਰਫਤਾਰ ਕਾਰ ਆਈ ਜੋ ਪੁਲੀਸ ਨੂੰ ਦੇਖਕੇ ਲਲੌਛੀ ਵਾਲੀ ਸੜਕ ਤੇ ਭਜਾ ਲਈ। ਪੁਲੀਸ ਵ¤ਲੋਂ ਜਦੋਂ ਪਿ¤ਛਾ ਕੀਤਾ ਗਿਆ ਤਾਂ ਕਾਰ ਬੇਕਾਬੂ ਹੋਕੇ ਇ¤ਕ ਖੇਤ ਵਿ¤ਚ ਗਿਰ ਗਈ। ਇਸ ਕਾਰ ਵਿਚੋਂ ਪੁਲੀਸ ਨੇ 40 ਪੇਟੀਆਂ ਸ਼ਰਾਬ ਦੇਸੀ ਮੋਟਾ ਸੰਤਰਾ ਜੋ ਸਿਰਫ ਚੰਡੀਗੜ੍ਹ ਵਿ¤ਚ ਵੇਚੀ ਜਾ ਸਕਦੀ ਹੈ, ਬਰਾਮਦ ਕੀਤੀਆਂ। ਕਾਰ ਵਿਚੋਂ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਹਿਚਾਣ ਪ੍ਰਮਿੰਦਰ ਸਿੰਘ ਵਾਸੀ ਗੁਰਬਖਸ ਪੁਰਾ ਅਤੇ ਗੌਰਵ ਸ਼ਰਮਾ ਉਰਫ ਗ¤ਗੂ ਵਾਸੀ ਲੌਂਗੋਵਾਲ ਵ¤ਜੋਂ ਹੋਈ। ਪੁਲੀਸ ਨੇ ਕਾਰ ਦੇ ਜਾਅਲੀ ਨੰਬਰ ਪਲੇਟ ਅਤੇ ਸ਼ਰਾਬ ਬਾਰੇ ਸਖਤੀ ਨਾਲ ਜਾਂਚ ਕਰਨ ਲਈ ਅਗਲੀ ਕਾਰਵਾਈ ਸ਼ੁਰੂ ਕਰ ਦਿ¤ਤੀ। ਪੁਲੀਸ ਪਾਰਟੀ ਵਿ¤ਚ ਹੌਲਦਾਰ ਰਣਜੀਤ ਸਿੰਘ, ਰਵਿੰਦਰ ਸਿੰਘ, ਜਗਤਾਰ ਸਿੰਘ ਵੀ ਸ਼ਾਮਿਲ ਸਨ।

WRITTEN BY