Skip to content
Independent perspectives. Global stories.
BREAKING

ਮਾਨਸਾ ਵਿਖੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਲੀਆਂ ਝੰਡੀਆਂ ਵਿਖਾਉਣ ਜਾਦੇਂ ਕਿਸਾਨ ਗ੍ਰਿਫ਼ਤਾਰ

Share this story

ਦਿੜਬਾ ਮੰਡੀ, 7 ਜਨਵਰੀ (ਸਤਪਾਲ ਖਡਿਆਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿ¤ਧੂਪੁਰ ਦੀ ਅਗਵਾਈ ਹੇਠ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਾਨਸਾ ਰੈਲੀ ਵਿਚ ਕਾਲ਼ੀਆਂ ਝੰਡੀਆਂ ਵਿਖਾਉਣ ਜਾਦੇਂ ਕਿਸਾਨਾਂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ।ਇਸ ਮੌਕੇ ਯੂਨੀਅਨ ਦੇ ਆਗੂ ਰਣ ਸਿੰਘ ਚ¤ਠਾ ਨੇ ਦ¤ਸਿਆ ਕਿ ਕਰਜਾ ਮਾਫੀ ਨੂੰ ਲੈ ਕੇ ਸੂਬਾ ਸਰਕਾਰ ਕਿਸਾਨਾ ਨੂੰ ਗੁੰਮਰਾਹ ਕਰ ਰਹੀ ਹੈ।ਚੋਣਾਂ ਤੋਂ ਪਹਿਲਾ ਕੈਪਟਨ ਅਮਰਿੰਦਰ ਸਿੰਘ ਮੁ¤ਖ ਮੰਤਰੀ ਪੰਜਾਬ ਨੇ ਕਿਹਾ ਸੀ ਕਿ ਸੂਬੇ ਦੇ ਸਾਰੇ ਕਿਸਾਨਾ ਦਾ ਕਰਜਾ ਮਾਫ ਕੀਤਾ ਜਾਵੇਗਾ ।ਪ੍ਰੰਤੂ ਹੁਣ ਸਰਕਾਰ ਬਣਦਿਆਂ ਹੀ ਉਹ ਆਪਣੇ ਵਾਅਦੇ ਤੋਂ ਮੁਕਰ ਗਏ ਹਨ ।ਜਿਸ ਨੂੰ ਸੂਬੇ ਦੇ ਕਿਸਾਨ ਬਰਦਾਸ਼ਤ ਨਹੀ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਪੰਜਾਬ ਵਿਚਲੇ ਕਿਸਾਨਾ ਦੀ ਸਾਰ ਨਾ ਲਈ ਤਾਂ ਸੰਘਰਸ਼ ਹੋਰ ਤਿ¤ਖਾ ਕੀਤਾ ਜਾਵੇਗਾ।

WRITTEN BY