ਸਮਾਣਾ, 1 ਜਨਵਰੀ (ਪ੍ਰੇਮ ਵਧਵਾ, ਰਿਸ਼ਵ ਮਿਤਲ, ਸੰਦੀਪ ਜਿੰਦਲ)-ਸ਼ਹਿਰ ਸਮਾਣਾ ਦੇ ਉਦਯੋਗਪਤੀ ਜੀਵਨ ਗਰਗ ਦੀ ਅਗਵਾਈ ਵਿਚ ਜ਼ਿਲੇ ਦੇ ਹੈਲਥ ਅਫਸਰ ਹਰੀਸ਼ ਮਲਹੋਤਰਾ ਨੂੰ ਨਵੇਂ ਸਾਲ ਦੀਆਂ ਮੁਬਾਰਕਾ ਦਿ¤ਤੀਆਂ ਅਤੇ ਫੁ¤ਲਾ ਦਾ ਬੁਕਾ ਭੇਟ ਕੀਤਾ ਇਸ ਮੌਕੇ ਚੋਣਵੇਂ ਪਤ¤ਰਾਕਾਰਾਂ ਨਾਲ ਜੀਵਨ ਗਰਗ ਨੇ ਗ¤ਲਬਾਤ ਕਰਦਿਆਂ ਕਿਹਾ ਕਿ ਹਰੀਸ਼ ਮਲਹੋਤਰਾ ਜੀ ਪਹਿਲਾਂ ਵੀ ਪਟਿਆਲਾ ਵਿਖੇ ਆਪਣੀਆ ਸੇਵਾਵਾਂ ਦੇ ਚੁ¤ਕੇ ਹਨ ਅਤੇ ਇਨ੍ਹਾਂ ਦੀ ਅਗਵਾਈ ਵਿਚ ਸ¤ਮੁਚੇ ਜ਼ਿਲੇ ਵਿਚ ਚਾਰਜ ਸਭਾਲਨ ਬਹੁਤ ਖੁਸ਼ੀ ਹੋਈ ਹੈ ਇਸ ਮੌਕੇ ਜੀਵਨ ਗਰਗ ਉਦਯੋਗਪਤੀ, ਸਜੀਵ ਗਰਗ, ਦੇਵਕੀਨੰਦਨ ਸਿੰਗਲਾ ਤੋ ਇਲਾਵਾ ਪ¤ਤਵਤੇ ਸ¤ਜਣ ਹਾਜ਼ਰ ਸਨ