May 15, 2026 6:47 pm

ਪਾਕਿਸਤਾਨ ਸਾਨੂੰ ਮੂਰਖ ਸਮਝਦੈ : ਮਿ. ਟਰੰਪ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਮਿਸਟਰ ਡੋਨਾਲਡ ਟਰੰਪ ਨੇ ਪਾਕਿਸਤਾਨ ਵਿਰੁ¤ਧ ਤਿੱਖਾ ਬਿਆਨ ਦਿੰਦੇ ਹੋਏ ਆਖਿਆ ਹੈ ਕਿ 15 ਸਾਲਾਂ ਤੋਂ ਪਾਕਿਸਤਾਨ ਨੂੰ ਮਦਦ ਦੇਣਾ ਬੇਵਕੂਫੀ ਭਰਿਆ ਫੈਸਲਾ ਰਿਹਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਾਡੇ ਨੇਤਾਵਾਂ ਨੂੰ ਮੂਰਖ ਸਮਝਦਾ ਹੈ ਅਤੇ ਅੱਤਵਾਦੀਆਂ ਨੂੰ ਪਨਾਹ ਦਿੰਦਾ ਹੈ। ਉਨ੍ਹਾਂ ਮੁਤਾਬਿਕ ਪਾਕਿ ਨੂੰ 33 ਅਰਬ ਡਾਲਰ ਦੀ ਮਦਦ ਅਮਰੀਕਾ ਦੀ ਬੇਵਕੂਫੀ ਹੈ। ਹੁਣ ਇਸ ਦੇ ਬਦਲੇ ਵਿੱਚ ਝੂਠ ਅਤੇ ਤੋਖਾ ਮਿਲਿਆ। ਇਹ ਹੁਣ ਹੋਰ ਨਹੀਂ ਚੱਲੇਗਾ

Send this to a friend