June 27, 2026 12:46 am

ਰਾਹੁਲ ਵਿੱਚ ਹਨ ਪ੍ਰਧਾਨ ਮੰਤਰੀ ਬਣਨ ਦੀਆਂ ਵਿਸ਼ੇਸ਼ਤਾਵਾਂ : ਲਾਲੂ

LALU ਪਟਨਾ, 16 ਜਨਵਰੀ (ਪੀ.ਟੀ.)- ਰਾਜਦ ਦੇ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਮੁਤਾਬਕ ਰਾਹੁਲ ਗਾਂਧੀ ’ਚ ਪ੍ਰਧਾਨ ਮੰਤਰੀ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਹਨ ਅਤੇ ਉਹ ਸੰਪਰਦਾਇਕ ਨਰਿੰਦਰ ਮੋਦੀ ਨਾਲੋਂ ਬਿਹਤਰ ਸਾਬਤ ਹੋਣਗੇ। ਉਨ੍ਹਾਂ ਨੇ ਯੋਗ ਗੁਰੂ ਬਾਬਾ ਰਾਮਦੇਵ ’ਤੇ ਸਖ਼ਤ ਟਿੱਪਣੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਜਲਦੀ ਹੀ ਹਸ਼ਰ ਆਸਾਰਾਮ ਬਾਪੂ ਵਰਗਾ ਹੋਵੇਗਾ।

Send this to a friend