Skip to content
Independent perspectives. Global stories.
BREAKING

ਜਾਤੀਵਾਦ, ਵੰਸ਼ਵਾਦ ’ਤੇ ਵਿਕਾਸਵਾਦ ਦੀ ਜਿੱਤ : ਅਮਿਤ ਸ਼ਾਹ

Share this story

ਨਵੀਂ ਦਿੱਲੀ- ਗੁਜਰਾਤ ਅਤੇ ਹਿਮਾਚਲ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਜਿਤ ਤੋਂ ਉਤਸ਼ਾਹਤ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਇਸ ਨੂੰ ਵੰਸ਼ਵਾਦ, ਜਾਤੀਵਾਦ ‘ਤੇ ਵਿਕਾਸਵਾਦ ਦੀ ਜਿਤ ਦਸੀ ਹੈ।ਸ਼ਾਹ ਨੇ ਕਿਹਾ ਕਿ ਕਾਂਗਰਸ ਨੇ ਚੋਣਾਂ ਨੂੰ ਮੁਦਿਆਂ ਤੋਂ ਭਟਕਾਉਣ ਦੀ ਕੋਸ਼ਿਸ਼ ਕੀਤੀ ਪਰ ਜਨਤਾ ਨੇ ਮੋਦੀਜੀ ਦੇ ਵਿਕਾਸ ਦੀ ਯਾਤਰਾ ‘ਤੇ ਭਰੋਸਾ ਜ਼ਾਹਰ ਕੀਤਾ ਹੈ।

WRITTEN BY