ਸੰਗਰੂਰ, 17 ਦਸੰਬਰ (ਸੰਜੀਵ ਸਿੰਗਲਾ)-ਮਾਨਯੋਗ ਸੁਪਰੀਮ ਕੋਰਟ, ਨਵੀਂ ਦਿ¤ਲੀ ਦੀ ਹਦਾਇਤਾਂ ਅਨੁਸਾਰ ਅਤੇ ਸ੍ਰੀਮਤੀ ਅਮਰਜੋਤ ਭ¤ਟੀ, ਜਿਲ੍ਹਾ ਅਤੇ ਸੈਸ਼ਨ ਜ¤ਜ, ਸੰਗਰੂਰ -ਕਮ- ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਸੰਗਰੂਰ ਦੀ ਯੋਗ ਅਗਵਾਈ ਹੇਠ ਸ੍ਰੀ ਤੇਜ ਪ੍ਰਤਾਪ ਸਿੰਘ ਰੰਧਾਵਾ, ਸਿਵਲ ਜ¤ਜ (ਸੀਨੀਅਰ ਡੀਵੀਜ਼ਨ)/ ਸੀ.ਜੇ.ਐ¤ਮ. -ਕਮ- ਸਕ¤ਤਰ, ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਸੰਗਰੂਰ ਵ¤ਲੋਂ ਮਾਨਯੋਗ ਸੁਪਰੀਮ ਕੋਰਟ ਜੀਆਂ ਵ¤ਲੋਂ ਸਿਵਲ ਰਿਟ ਪਟੀਸ਼ਨ ਨੰਬਰ 406/203 ਨੂੰ ਪਾਸ ਕੀਤੇ ਆਡਰ ਅਧੀਨ ਜਿਲ੍ਹਾਂ ਜੇਲ੍ਹ, ਸੰਗਰੂਰ ਅਤੇ ਸਬ-ਜੇਲ੍ਹ,ਮਾਲੇਰਕੋਟਲਾ ਦੇ ਸੁਪਰਡੈਂਟਾਂ ਅਤੇ ਉਹਨਾ ਅਧੀਨ ਆਉਂਦੇ ਅਫਸਰ ਸਾਹਿਬਾਨਾਂ ਨੂੰ ਸਮਝਾਇਆ ਗਿਆ ਅਤੇ ਇਸ ਤੋਂ ਇਲਾਵਾ ਮਾਨਯੋਗ ਜ¤ਜ ਸਾਹਿਬਾਨ ਵ¤ਲੋਂ ਬਾਰੇ ਸਮਝਾਇਆ ਅਤੇ ਉਹਨਾ ਨੂੰ ਐਕਟਾਂ ਦੀਆਂ ਇ¤ਕ-ਇ¤ਕ ਕਾਪੀਆਂ ਦੋਵੇ ਜੇਲ੍ਹ ਅਥਾਰਟੀਆਂ ਨੂੰ ਦਿ¤ਤੀਆ ਗਈਆਂ। ਇਸ ਮੀਟਿੰਗ ਦੌਰਾਨ ਸ੍ਰੀ ਹਰਦੀਪ ਸਿੰਘ ਭ¤ਟੀ, ਸੁਪਰਡੈਂਟ, ਜਿਲ੍ਹਾ ਜੇਲ੍ਹ, ਸੰਗਰੂਰ, ਸ੍ਰੀ ਕਮਲਪ੍ਰੀਤ ਸਿੰਘ ਚੀਮਾ, ਡਿਪਟੀ ਸੁਪਰਡੈਂਟ, ਸਬ-ਜੇਲ੍ਹ, ਮਾਲੇਰਕੋਟਲਾ ਅਤੇ ਹੋਰ ਜੇਲ੍ਹ ਦੇ ਅਫ਼ਸਰ ਸਾਹਿਬਾਨ ਮੌਜੂਦ ਸਨ।