May 23, 2026 6:13 pm

ਰਾਹੁਲ ਦੀ ਸਹਿਣਸ਼ੀਲਤਾ ਅਤੇ ਦ੍ਰਿੜ੍ਹਤਾ ’ਤੇ ਮੈਨੂੰ ਮਾਣ : ਸੋਨੀਆ ਗਾਂਧੀ

ਨਵੀਂ ਦਿਲੀ- ਰਾਹੁਲ ਗਾਂਧੀ ਦੀ ਤਾਜਪੋਸ਼ੀ ਮੌਕੇ ਸੋਨੀਆ ਗਾਂਧੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਮੈਨੂੰ ਰਾਹੁਲ ਗਾਂਧੀ ਦੀ ਸਹਿਣਸ਼ੀਲਤਾ ਅਤੇ ਦ੍ਰਿੜ੍ਹਤਾ ਉਤੇ ਮਾਣ ਹੈ। ਉਨ੍ਹਾਂ ਕਿਹਾ ਕਿ ਰਾਹੁਲ ਨੇ ਜਿਹੜਾ ਹਮਲਾ ਸਹਿਣ ਕੀਤਾ ਹੈ ਉਹ ਉਸ ਨਾਲ ਹੋਰ ਮਜਬੂਤ ਬਣੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਵੀ ਆਪਣੇ ਅਸੂਲਾਂ ਉਤੇ ਟਿਕਿਆ ਰਹਿਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸਤਾ, ਸੋਹਰਤ ਅਤੇ ਸਵਾਰਥ ਸਾਡਾ ਮਕਸਦ ਨਹੀਂ ਹੈ।

Send this to a friend