May 24, 2026 5:29 pm

ਰਾਹੁਲ ਗਾਂਧੀ ਦੀ ਅਗਵਾਈ ’ਚ ਕਾਂਗਰਸ ਹੋਰ ਹੋਵੇਗੀ ਮਜ਼ਬੂਤ : ਪਿੰ੍ਰਸ ਵਧਵਾ

ਸਮਾਣਾ, 14 ਦਸੰਬਰ (ਪ੍ਰੇਮ ਵਧਵਾ, ਰਿਸ਼ਵ ਮਿੱਤਲ, ਸੰਦੀਪ ਜਿੰਦਲ)- ਨੌਜਵਾਨ ਨੇਤਾ ਰਾਹੁਲ ਗਾਂਧੀ ਦੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ਤੇ ਜਿੱਥੇ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋ ਕੇ ਉਭਰੇਗੀ ਉਥੇ ਨੌਜਵਾਨ ਸ਼ਕਤੀ ਨੂੰ ਵੀ ਹੋਰ ਬਲ ਮਿਲੇਗਾ ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਇੰਡੀਅਨ ਨੈਸ਼ਨਲ ਕਾਂਗਰਸ ਯੂਥ ਪੰਜਾਬ ਦੇ ਚੇਅਰਮੈਂਨ ਪ੍ਰਿਸ ਵਧਵਾ ਨੇ ਚੋਣਵੇਂ ਪਤੱਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਨੌਜਵਾਨ ਸ਼ਕਤੀ ਦਾ ਲੋਹਾ ਹਰ ਖੇਤਰ ਵਿਚ ਮੰਨਿਆ ਜਾ ਰਿਹਾ ਹੇ ਤੇ ਕਾਂਗਰਸ ਪਾਰਟੀ ਵੱਲੋਂ ਵੱਧ ਤੋ ਵੱਧ ਨੌਜਵਾਨਾਂ ਦੀ ਨਵੀਂ ਤੇ ਉਸਾਰੂ ਸੋਚ ਸਦਕਾ ਹੀ ਦੇਸ਼ ਤਰੱਕੀ ਦੀਆਂ ਲੀਹਾਂ ਤੇ ਅੱਗੇ ਵੱਧ ਸਕਦਾ ਹੈ ਅਤੇ ਅਜਿਹੇ ਸਮੇਂ ਵਿਚ ਰਾਹੁਲ ਗਾਂਧੀ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਉਣਾ ਬਹੁਤ ਹੀ ਸਲਾਘਾਯੋਗ ਕਦਮ ਹੈ ਉਨ੍ਹਾਂ ਕਿਹਾ ਕਿ ਇਸ ਨਾਲ ਪਾਰਟੀ ਵਿਚ ਇਕ ਨਵਾਂ ਜੋਸ਼ ਤੇ ਉਤਸਾਹ ਪੈਦਾ ਹੋ ਗਿਆ ਹੈ।

Send this to a friend