Skip to content
Independent perspectives. Global stories.
BREAKING

63ਵੀਆਂ ਨੈਸਨਲ ਸਕੂਲ ਰਾਇਫਲ ਸ਼ੂਟਿੰਗ ਖੇਡਾਂ ਅੰਡਰ-14 ਪੁਣੇ ਵਿਖੇ ਹੋਈਆਂ

Share this story

ਫਰੀਦਕੋਟ, 11 ਦਸੰਬਰ ਗੁਰਜੀਤ ਰੋਮਾਣਾ, ਕੰਧਾਰੀ) -63ਵੀਆਂ ਨੈਸਨਲ ਸਕੂਲ ਰਾਇਫਲ ਸੂਟਿੰਗ ਗੇਮਾਂ ਅੰਡਰ-14 (ਲੜਕੇ/ਲੜਕੀਆਂ) ਮਿਤੀ: 01 ਦਸੰਬਰ 2017 ਤੋਂ 05 ਦਸੰਬਰ 2017 ਨੂੰ ਪੁਣੇ ਵਿਖੇ ਹੋਈਆਂ, ਜਿਸ ਵਿਚ ਰਾਇਫਲ ਕੋਚਿੰਗ ਸੈਂਟਰ ਦੇ ਖਿਡਾਰੀਆਂ/ਖਿਡਾਰਾਨਾਂ ਨੇ ਭਾਗ ਲਿਆ? ਇਹਨਾਂ ਵਿਚੋਂ ਸਿਮਰਨ ਕੌਰ ਬਰਾੜ੍ਹ ਨੇ ਅੰਡਰ-14 ਵਿਅਕਤੀਗਤ ਏਅਰ ਪਿਤੌਲ ਵਿਚ ਸਿਲਵਰ ਮੈਡਲ ਅਤੇ ਸਿਦਕਬੀਰ ਸਿੰਘ ਸਮਰਾ ਏਅਰ ਰਾਇਫਲ ਵਿਚ ਬਰੌਨਜ ਸਿਲਵਰ ਮੈਡਲ ਹਾਸਿਲ ਕੀਤਾ, ਇਸ ਤੋ ਇਲਾਵਾ ਖੇਲੋ ਇੰਡੀਆ ਨੈਸਨਲ ਟੂਰਨਾਂਮੈਂਟ ਅੰਡਰ-17 ਵਿਚ ਸਿਫਤ ਕੌਰ ਸਮਰਾ ਦੀ ਸਲੈਕਸਨ ਹੋਈ ਹੈ? ਮਿਸ ਸੁਖਰਾਜ ਕੌਰ ਸੁਟਿੰਗ ਕੋਚ ਫਰੀਦਕੋਟ ਬਤੋਰ ਆਫੀਸੀਅਲ ਇਹਨਾਂ ਖਿਡਾਰੀਆਂ ਨਾਲ ਦੇ ਗਏ ਸਨ? ਸ੍ਰੀ ਸੁਨੀਲ ਕੁਮਾਰ ਜਿਲ੍ਹਾ ਖੇਡ ਅਫਸਰ, ਫਰੀਦਕੋਟ ਨੇ ਇਹਨਾਂ ਖਿਡਾਰੀਆਂ ਦੀ ਕੋਚ ਮਿਸ ਸੁਖਰਾਜ ਕੋਰ ਅਤੇ ਮੈਡਲ ਪ੍ਰਾਪਤ ਕਰਕੇ ਆਏ ਖਿਡਾਰੀਆਂ ਨੂੰ ਉਹਨਾਂ ਦੀ ਕਾਸਯਾਬੀ ਤੇ ਵਧਾਈ ਦਿ¤ਤੀ ਅਤੇ ਖਿਡਾਰੀਆਂ ਹੋਰ ਉਚੇਰੀਆਂ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ? ਸ. ਸਿਮਰਜੀਤ ਸਿੰਘ ਸੇਖੋਂ, ਪ੍ਰਧਾਨ ਜਿਲ੍ਹਾ ਰਾਇਫਲ ਸੂਟਿੰਗ ਐਸੋਸੀਏਸਨ, ਫਰੀਦਕੋਟ ਅਤੇ ਸ. ਜਤਿੰਦਰ ਸਿੰਘ ਰੋਮਾਣਾ, ਸੈਕਟਰੀ ਜਿਲ੍ਹਾ ਰਾਇਫਲ ਸੂਟਿੰਗ ਐਸੋਸੀਏਸਨ, ਫਰੀਦਕੋਟ ਨੇ ਵੀ ਖਿਡਾਰੀਆਂ ਦੀ ਇਸ ਕਾਸਯਾਬੀ ਤੇ ਉਹਨਾਂ ਨੂੰ ਸਮੂਹ ਐਸੋਸੀਏਸਨ ਵ¤ਲੋਂ ਵਧਾਈ ਦਿ¤ਤੀ।

WRITTEN BY