ਨੂਰਪੁਰ ਬੇਦੀ, 15 ਨਵੰਬਰ (ਐਮ.ਪੀ. ਸ਼ਰਮਾਂ)-ਗਿਆਨੀ ਜਸਵੰਤ ਸਿੰਘ ਬੈਂਸ ਦਾ ਢਾਡੀ ਜਥਾ ਕੈਨੇਡਾ ਲਈ ਰਵਾਨਾ ਹੋ ਗਿਆ।ਜਾਣਕਾਰੀ ਦਿੰਦੇ ਹੋਏ ਭਾਈ ਮਹਾਂ ਸਿੰਘ ਨੇ ਦਸਿਆ ਇਹ ਜਥਾ 6 ਮਹੀਨੇ ਲਈ ਧਾਰਮਿਕ ਪ੍ਰੋਗਰਾਮ ਲਗਾਉਣ ਲਈ ਕੈਨੇਡਾ ਦੀ ਧਰਤੀ ਵਿਖੇ ਗਿਆ ਜੋ ਕਿ 24 ਅ੍ਰਪੈਲ ਨੂੰ ਵਾਪਿਸ ਭਾਰਤ ਪਰਤੇਗਾ।
ਇਸ ਜਥੇ ਵਿਚ ਸਾਰੰਗੀ ਮਾਸਟਰ ਜਸਵਿੰਦਰ ਸਿੰਘ ਸਿਧੂ,ਢਾਡੀ ਕਰਮ ਸਿੰਘ ਸਿਧੂ,ਢਾਡੀ ਹਰਦਿਆਲ ਸਿੰਘ ਹੀਰਾ ਆਦਿ ਹਾਜ਼ਰ ਸਨ।
ਗਿਆਨੀ ਜਸਵੰਤ ਸਿੰਘ ਬੈਂਸ ਦਾ ਢਾਡੀ ਜਥਾ ਕੈਨੇਡਾ ਲਈ ਰਵਾਨਾ



