Skip to content
Independent perspectives. Global stories.
BREAKING

ਮਹਾਰਾਣੀ ਪ੍ਰਨੀਤ ਕੌਰ ਦਾ ਲੰਡਨ ਏਅਰਪੋਰਟ ’ਤੇ ਨਿੱਘਾ ਸਵਾਗਤ

Share this story

ਭਵਾਨੀਗੜ ਚੰਨੋ, 7 ਨਵੰਬਰ (ਇਕਬਾਲ ਬਾਲੀ)- ਸਾਬਕਾ ਵਿਦੇਸ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਇੰਗਲੈਡ ਪਹੁੰਚਣ ਤੇ ਸਥਾਨਿਕ ਕਾਂਗਰਸੀ ਆਗੂਆਂ ਵੱਲੋ ਨਿੱਘਾ ਸਵਾਗਤ ਕੀਤਾ ਗਿਆ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਰਾਜਵੀਰ ਸਿੰਘ ਭਰਾਜ ਨੇ ਦੱਸਿਆਂ ਕਿ ੳਹਨਾਂ ਦੇ ਵੱਡੇ ਭਰਾ ਸ;ਜਗਜੀਤ ਸਿੰਘ ਸਿੱਧੂ ਰਾਹੀ ਮਿਲੀ ਜਾਣਕਾਰੀ ਮੁਤਾਬਿਕ ਮਹਾਰਣੀ ਪ੍ਰਨੀਤ ਕੌਰ 12 ਨੰਵਬਰ ਨੂੰ ਉਵਰਸੀਜ ਕਾਂਗਰਸ ਯ ੂਕੈ ਦੇ ਨਵੇ ਸੰਗਠਿਤ ਢਾਂਚੇ ਦਾ ਐਲਾਨ ਕਰਨਗੇ ਇਸ ਸਮਾਗਮ ਦੀ ਪ੍ਰਧਾਨਗੀ ਲਈ ਉਹ ਯ ੂਕੈ ਗਏ ਹਨ। ਸਾਰੇ ਆਹੁਦੇਦਾਂਰਾਂ ਦੀ ਚੌਣ ਉਵਰਸੀਜ ਕਾਗਰਸ ਯੂਕੈ ਦੇ ਪ੍ਰਧਾਨ ਕਮਲ ਧਾਲੀਵਾਲ ਦੁਆਰਾ ਕੀਤੀ ਗਈ ਹੈ। ਇਸ ਸਮੇ ਜਗਜੀਤ ਸਿੰਘ ਸਿੱਧੂ ਸੀਨੀਅਰ ਕਾਂਗਰਸੀ ਆਗੂ, ਅੰਮ੍ਰਿਤ ਸਿੰਘ ਬਰਮੀ, ਸੀਰਾ ਔਲਖ, ਫਕੀਰ ਚੰਦ ਸਹੋਤਾ, ਬਿੱਲਾ ਗਿੱਲ ਦਾਨੇਵਾਲ, ਬੱਗਾ ਨਾਹਰ ਅਤੇ ਸਮੂਹ ਕਾਂਗਰਸੀ ਆਗੂ ਹਾਜ਼ਰ ਸਨ।

 

WRITTEN BY