Skip to content
Independent perspectives. Global stories.
BREAKING

ਜ਼ਿਲ੍ਹਾ ਕਬੱਡੀ ਚੈਂਪੀਅਨਸ਼ਿਪ ’ਚ ਮਾਤਾ ਸੁੰਦਰੀ ਕਾਲਜ ਢੱਡੇ ਦੀ ਝੰਡੀ

Share this story

ਰਾਮਪੁਰਾ ਫੂਲ, 30 ਅਕਤੂਬਰ (ਮਨਦੀਪ ਢੀਗਰਾ, ਲੱਖਾ ਹਰੀ, ਮਨਪ੍ਰੀਤ ਗਿੱਲ)-ਜਿਲ੍ਹਾਂ ਬਠਿੰਡਾ ਦੀ ਕਬੱਡੀ ਚੈਮਪੀਅਨਸ਼ਿਪ ਪਿੰਡ ਘੁੰਮਣ ਕਲਾਂ ਵਿਖੇ ਪ੍ਰਿੰਸੀਪਲ ਬੀ.ਡੀ ਸ਼ਰਮਾਂ ਅਤੇ ਪ੍ਰੋ.ਸੁਰਜੀਤ ਸ਼ਰਮਾਂ ਜੀ ਦੀ ਰਹਿੁਨਮਾਈ ਹੇਠ ਕਰਵਾਈ ਗਈ ਇਸ ਚੈਮਪੀਅਅਨਸ਼ਿਪ ਵਿੱਚ ਮਾਤਾ ਸੁੰਦਰੀ ਕਾਲਜ ਦੀ ਕਬੱਡੀ ਨੈਸ਼ਨਲ ਸਟਾਇਲ ਦੀ ਟੀਮ ਨੇ ਸ਼ਾਨਦਾਰ ਪ੍ਰਦਸ਼ਨ ਕਰਦਿਆ ਦੂਜੀ ਪੁਜੀਸ਼ਨ ਪ੍ਰਾਪਤ ਕੀਤੀ । ਕਬੱਡੀ ਐਸ਼ੋਸ਼ੀਅਨ ਵੱਲੋਂ ਟੀਮ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਕਾਲਜ ਕੈਂਪਸ ਵਿੱਚ ਪਹੁੰਚਣ ਤੇ ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਐਮ.ਡੀ ਗੁਰਬਿੰਦਰ ਸਿੰਘ ,ਪ੍ਰਸ਼ਾਸਕੀ ਡਾਇਰੈਕਟਰ ਮੈਡਲ ਸਿੰਬਲਜੀਤ ਕੌਰ,ਖਜਾਨਚੀ ਮੈਡਮ ਪਰਸ਼ੋਤਮ ਕੌਰ , ਪ੍ਰਿੰਸੀਪਲ ਰਾਜ ਸਿੰਘ ਬਾਘਾ ,ਸਕੂਲ ਇੰਚਾਰਜ ਸ਼ਾਮ ਲਾਲ ,ਪ੍ਰੋ.ਨਾਜਰ ਸਿੰਘ ਜੀ ਨੇ ਖਿਡਾਰਨਾਂ ਅਤੇ ਫਿਜੀਕਲ ਵਿਭਾਗ ਦੇ ਮੁੱਖੀ ਪ੍ਰੋ.ਜਸਵਿੰਦਰ ਸਿੰਘ ਅਤੇ ਮੈਡਮ ਹਰਵਿੰਦਰ ਕੌਰ ਜੀ ਨੂੰ ਵਧਾਈ ਦਿੱਤੀ ।

WRITTEN BY