Skip to content
Independent perspectives. Global stories.
BREAKING

ਟੈਕਸਾਸ ਯੂਨੀਵਰਸਿਟੀ ’ਚ ਗੋਲੀਬਾਰੀ

Share this story

ਨਵੀਂ ਦਿੱਲੀ, 10 ਅਕਤੂਬਰ (ਪੀ.ਟੀ.)- ਅਮਰੀਕਾ ਦੀ ਟੈਕਸਾਸ ਯੂਨੀਵਰਸਿਟੀ ਦੇ ਪੁਲਿਸ ਵਿਭਾਗ ’ਚ ਗੋਲੀਬਾਰੀ ਹੋਈ ਹੈ।ਇਸ ਗੋਲੀਬਾਰੀ ’ਚ ਇਕ ਪੁਲਿਸ ਅਫਸਰ ਦੀ ਮੌਤ ਹੋ ਗਈ ਹੈ।ਹਮਲੇ ਤੋਂ ਬਾਅਦ ਟੈਕਸਾਸ ਯੂਨੀਵਰਸਿਟੀ ਕੈਂਪਸ ਨੂੰ ਬੰਦ ਕਰ ਦਿ¤ਤਾ ਗਿਆ ਹੈ।ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾ ਅਮਰੀਕਾ ਦੇ ਲਾਸ ਵੇਗਾਸ ‘ਚ ਹੋਈ ਗੋਲੀਬਾਰੀ ’ਚ 59 ਲੋਕਾਂ ਦੀ ਜਾਨ ਚਲੀ ਗਈ ਸੀ। ਇਹ ਗੋਲੀਬਾਰੀ ਮਿਊਜ਼ਿਕ ਕੰਸਰਟ ’ਚ ਹੋਈ ਸੀ।

WRITTEN BY