Skip to content
Independent perspectives. Global stories.
BREAKING

ਅਹਿਮਦਾਬਾਦ ’ਚੋਂ 15 ਬੰਬ ਬਰਾਮਦ

Share this story

ਅਹਿਮਦਾਬਾਦ- ਗੁਜਰਾਤ ਦੇ ਪ੍ਰਮੁਖ ਸ਼ਹਿਰ ਅਹਿਮਦਾਬਾਦ ਦੇ ਇਲਾਕੇ ਦਰਿਆਪੁਰ ਵਿਚੋਂ ਅਜ ਸਵੇਰੇ 15 ਬੰਬ ਮਿਲੇ ਹਨ, ਸਾਰੇ ਬੰਬ ਡਫਿਊਜ਼ਡ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਗੁਜਰਾਤ ਦੇ ਦੋ ਦਿਨਾਂ ਦੌਰੇ ’ਤੇ ਹਨ।

WRITTEN BY