ਪਿੰਡ ਤਿਬੜ ਤੋਂ ਹਲਕਾ ਗੁਰਦਾਸਪੁਰ ਦੇ ਅੱਧੀ ਦਰਜਨ ਹੋਰ ਪਿੰਡਾਂ ਵਿੱਚ ਸੁਖਬੀਰ ਬਾਦਲ ਨੇ ਕੀਤੀਅ੍ਯਾਂ ਚੋਣ ਮੀਟਿੰਗਾਂ
ਕਾਹਨੂੰਵਾਨ, 3 ਅਕਤੂਬਰ (ਡਾ. ਜਸਪਾਲ ਸਿੰਘ ਭਿੱਟੇਵਿੱਡ)- ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਸਿਆਸੀ ਪਾਰਟੀਆਂ ਦਾ ਚੋਣ ਪ੍ਰਚਾਰ ਸਿਖਰ ਉਤੇ ਜਾ ਚੁੱਕਾ ਹੈ। ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੇ ਮਾਮਲੇ ਤੋਂ ਬਹਾਅਦ ਬੈਕ ਫੁੱਟ ਉਤੇ ਆ ਿਆ ਸ੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਆ ੀ ਵਿੱਚ ਿੱਕ ਵਾਰ ਫਿਰ ਚੋਣ ਮੈਦਾਨ ਵਿੱਚ ਹਮਲਾਵਰ ਰੁੱਖ ਅਖਤਿਆਰ ਕਰ ਰਿਹਾ ਹੈ। ਅੱਜ ਹਲਕਾ ਗੁਰਦਾਸਪੁਰ ਦੇ ਅੱਧੀ ਦਰਜਨ ਪਿੰਡਾਂ ਵਿੱਚ ਸੁਖਬੀਰ ਬਾਦਲ ਨੇ ਸਾਬਕਾ ਵਿਧਾ ਿਕ ਗੁਰਬਚਨ ਸਿੰ੍ਯਘ ਬੱਬੇਹਾਲੀ ਅਤੇ ਚੋਣ ਉਮੀਦਵਾਰ ਸਵਰਨ ਸਿੰਘ ਸਲਾਰੀਆ ਦੇ ਹੱਕ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਪਿੰਡ ਤਿੱਬੜ ਵਿੱਚ ਵੋਟਰਾਂ ਨਾਲ ਭਰੀ ਖਚਾ ਖੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਕੈਪਟਨ ਸਰਕਾਰ ਕਿ ਹਫਤੇ ਲਈ ਅਕਾਲੀ ਦਲ ਭਜਾਪ ਨੂੰ ਮੌਕਾ ਦੇਵੇ ਉਹ ਪੰਜਾਬ ਦੇ ਖਜਾਨੇ ਨੂੰ ਫਿਰ ਤੋਂ ਭਰਨ ਦੀ ਸਮਰੱਥਾ ਰੱਖਦੇ ਹਨ। ਉਹਨਾਂ ਕਿਹਾ ਕਿ 40 ਸਾਲ ਤੱਕ ਪੂਰੇ ਭਾਰਤ ਵਿੱਚ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਦੇ ਅੱਜ ਲੋਕ ਸਭਾ ਵਿੱਚ 40 ਮੈਂਬਰ ਹੀ ਰਹਿ ਗ ੇ ਹਨ। ਪੰਜਾਬ ਦੀ ਮੌਜੂਦਾ ਸਰਕਾਰ ਦਾ ਹਸ਼ਰ ਵੀ ਸਮਾਂ ਆਉਣ ਉ੍ਯਤੇ ਕੇਂਦਰੀ ਕਾਂਗਰਸ ਵਾਲਾ ਹੀ ਹੋਵੇਗਾ। ਉਹਨਾਂ ਕਾਂਗਰਸ ਸਰਕਾਰ ਉਤੇ ਦੋਸ਼ ਲਗਾ ਿਆ ਕਿ ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਅਤੇ ਬਦਲੀ ਗ ੀ ਨੁਹਾਰ ਨੂੰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੰਧੂ ਜਾਣਬੁੱਝ ਕੇ ਧੁੰਦਲਾ ਕਰ ਰਿਹਾ ਹੈ। ਿਸ ਤੋਂ ਿਲਾਵਾ ਸ਼ਹੀਦਾਂ ਲ ੀ ਬਣੀਆਂ ਯਾਦਗਾਰਾਂ ਦੇ ਫੰਡ ਵੀ ਰੋਕ ਦਿੱਤੇ ਗ ੇ ਹਨ। ਉਹਨਾਂ ਕਿਹਾ ਕਿ ਅਕਾਲੀ ਆਗੂਆਂ ਅਤੇ ਵਰਕਰਾਂ ਉਤੇ ਪਰਚੇ ਕਰਨ ਵਾਲੇ ਸਰਕਾਰੀ ਅਧਿਕਾਰੀ ਅਤੇ ਸਿਆਸੀ ਲੋਕਾਂ ਨੂੰ ਸਮਾਂ ਆਉਣ ਉ੍ਯਤੇ ਖਮਿਆਜਾ ਫੁਗਤਣਾ ਪਵੇਗਾ। ਉਹਨਾਂ ਕਿਹਾ ਕਿ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਨਕਾਰੇ ਹੋ ੇ ਜਾਖੜ ਨੂੰ ਗੁਰਦਾਸਪੁਰ ਦੇ ਲੋਕ ਵੱਡੀ ਹਾਰ ਦੇ ਕੇ ਸਥਾਨਕ ਉਮੀਦਵਾਰ ਸਵਰਨ ਸਿੰਘ ਸਲਾਰੀਆਂ ਨੂੰ ਵੱਡੀ ਫਤਿਹ ਦੇਣਗੇ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਸਵਰਨ ਸਲਾਰੀਆ, ਗੁਰਬਚਨ ਸਿੰਘ ਬੱਬੇਹਾਲੀ, ਅਮਰਜੋਤ ਸਿੰਘ ਬੱਬੇਹਾਲੀ, ਬਾਲ ਕ੍ਰਿਸ਼ਨ ਮਿਤਲ, ਭਾਜਪਾ ਆਗੂ ਦਿਲਬਾਗ ਰਾਏ। ਤਿਲਕ ਰਾਜ ਤੋਂ ਇਲਾਵਾ ਜਾਖੜ ਨੂੰ ਰਹਉਣ ਵਾਲੇ ਵਿਧਾਇਕ ਅਰੁਨ ਆਨੰਦ ਨੇ ਵੀ ਭਾਪਜਾ ਅਕਾਲੀ ਉਮੀਦਵਾਰ ਸਵਰਨ ਸਲਾਰੀਆ ਨੂੰ ਵੀ ਜਿਤਾਉਣ ਦੀ ਵੋਟਰਾਂ ਨੂੰ ਅਪੀਲ ਕੀਤੀ।



