Skip to content
Independent perspectives. Global stories.
BREAKING

ਸੜਕ ਹਾਦਸੇ ’ਚ ਇੱਕ ਦੀ ਮੌਤ

Share this story

ਹੰਡਿਆਇਆ, 1 ਅਕਤੂਬਰ (ਅਵਤਾਰ ਧਨੌਲਾ)- ਬੀਤੀ ਰਾਤ ਲਗਭਗ 10 ਵਜੇ ਕਸਬਾ ਹੰਡਿਆਇਆ ਦੇ ਬਠਿੰਡਾ ਚੰਡੀਗੜ• ਰੋਡ ਉ¤ਪਰ ਟਰ¤ਕ ਤੇ ਕਾਰ ਦੀ ਜਬਰਦਸਤ ਟ¤ਕਰ ਨਾਲ ਕਾਰ ਚਾਲਕ ਦੀ ਮੌੋਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਏ .ਐ¤ਸ.ਆਈ. ਸੁਰਿੰਦਰਪਾਲ ਸਿੰਘ ਨੇ ਦ¤ਸਿਆ ਕਿ ਸ਼ਵਿਟ ਗ¤ਡੀ ਨੰਬਰ ਐ¤ਚ.ਆਰ.26ਬੀ.ਐ¤ਸ.6050 ਸੰਗਰੂਰ ਸਾਇਡ ਤੋਂ ਬਠਿੰਡਾ ਸਾਇਡ ਵ¤ਲ ਜਾ ਰਿਹਾ ਸੀ ਅਤੇ ਟਰ¤ਕ ਜਿਸ ਦਾ ਨੰਬਰ ਪੀ.ਬੀ. 03 ਏ.ਏ. 9043 ਬਠਿੰਡਾ ਸਾਇਡ ਤੋਂ ਸੰਗਰੂਰ ਸਾਇਡ ਵ¤ਲ ਜਾ ਰਿਹਾ ਸੀ ਨੇ ਤੇਜ ਰਫਤਾਰ ਨਾਲ ਕਾਰ ਨੂੰ ਜੋਰਦਾਰ ਟ¤ਕਰ ਮਾਰ ਦਿ¤ਤੀ ਜਿਸ ਕਾਰਨ ਕਾਰ ਚਾਲਕ ਗੁਰਜੰਟ ਸਿੰਘ ਪੁ¤ਤਰ ਨਛ¤ਤਰ ਸਿੰਘ ਵਾਸੀ ਲ¤ਕੜਵਾਲਾ ਜਿਲ੍ਹਾ ਮੁਕਤਸਰ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਟਰ¤ਕ ਡਰਾਇਵਰ ਹਨ•ੇਰੇ ਦਾ ਫਾਇਦਾ ਉ¤ਠਾ ਕੇ ਫਰਾਰ ਹੋ ਗਿਆ।ਤਫਦੀਸ਼ ਕਰ ਰਹੇ ਏ ਐ¤ਸ।ਆਈ। ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਟਰ¤ਕ ਡਰਾਇਵਰ ਵਿਰੁ¤ਧ ਮਾਮਲਾ ਦਰਜ ਕਰਕੇ ਉਸਦੀ ਸਰਗਰਮੀ ਨਾਲ ਭਾਲ ਸੁਰੂ ਕਰ ਦਿ¤ਤੀ ਹੈ।

WRITTEN BY