ਸਮਾਣਾ, 16 (ਪ੍ਰੇਮ ਵਧਵਾ, ਰਿਸ਼ਵ ਮਿੱਤਲ)- ਬਿਤੇ ਦਿਨੀ ਪਾਤੜਾਂ ਵਿਖੇ ਕਈ ਮਹੀਨਿਆਂ ਤੋ ਚਲੇ ਰਹੇ ਸੱਟੇ ਦਾ ਗੋਰਖ ਧੰਦਾ ਕਰਨ ਵਾਲੇ ਪਤੱਰਕਾਰਾਂ ਨੂੰ ਰਹੇ ਸੱਟੇ ਦਾ ਗੋਰਖ ਧੰਦਾ ਕਰਨ ਵਾਲੇ ਪਤੱਰਕਾਰਾਂ ਨੂੰ ਦੇਣ ਲੱਗੇ ਧਮਕੀਆਂ ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਸਮਾਣੇ ਦਾ ਨਾਮ ਚਿੰਨ ਵਿਅਕਤੀ ਵੱਖ ਵੱਖ ਆਗੂਆ ਨੂੰ ਇਹ ਕਹਿੰਦਾ ਸੁਣਿਆਂ ਗਿਆ ਕਿ ਜੇਕਰ ਇਸ ਪਤੱਰਕਾਰ ਨੇ ਸਾਡੀਆ ਖਬਰਾਂ ਲਾਉਣੀਆ ਬੰਦ ਨਾ ਕੀਤੀਆ ਤਾਂ ਇਸ ਪਤੱਰਕਾਰ ਦੀ ਜਲਦੀ ਹੀ ਸਕੀਮ ਲਵਾ ਦੇਵਾਗੇ ਅਤੇ ਇਹ ਵੀ ਕਹਿੰਦਾ ਸੁਣਿਆ ਗਿਆ ਕਿ ਪੁਲਸ ਦੇ ਹੱਥ ਜੇ ਕੋਈ ਸੱਟੇ ਬਾਜ਼ ਨੂੰ ਕਾਬੂ ਕਰਦੀ ਹੈ ਤਾਂ ਉਸ ਕੋਲ ਪੁੱਛ ਪੜਤਾਲ ਨਹੀ ਕਰਦੀ ਕਿ ਤੂੰ ਕਿਸ ਵਿਅਕਤੀ ਲਈ ਕੰਮ ਕਰਦਾ ਹੈ ਇਸ ਲਈ ਪੁਲਸ ਪ੍ਰਸ਼ਾਸਨ ਤੋ ਪਤੱਰਕਾਰਾਂ ਨੇ ਮੰਗ ਕੀਤੀ ਕਿ ਬਿਤੇ ਦਿਨੀ ਫੜੇ ਗਏ ਸੱਟੇ ਬਾਜ਼ਾਂ ਤੋ ਉਨ੍ਹਾਂ ਦੇ ਸ੍ਰਗਨਾ ਦੀ ਪੁਛ ਪੜਤਾਲ ਗਹਿਰਾਈ ਨਾਲ ਕਰੇ ਤਾਂ ਜੋ ਕਈ ਮਹੀਨਿਆ ਤੋਂ ਪਾਤੜਾ ਅਤੇ ਸੁਤਰਾਣਾ ਅਤੇ ਨਾਲ ਲਗਦੇ ਪਿੰਡਾਂ ਵਿਚ ਕਈ ਮਹੀਨੇ ਤੋ ਚਲਦਾ ਸੱਟੇ ਦਾ ਗੋਰਖ ਧੰਦਾ ਬੰਦ ਹੋ ਸਕੇ ਤਾਂ ਜੋ ਲਾਲਚ ਵਿੱਚ ਆਉਦੇ ਗਰੀਬ ਪਰਿਵਾਰ ਇਨ੍ਹਾਂ ਦੇ ਝਾਂਸੇ ਵਿੱਚ ਨਾ ਆ ਸੱਕਣ ਆਪਣੇ ਬਚਿੱਆਂ ਦੇ ਮੰਹੂ ਦੀ ਰੋਟੀ ਦੇ ਰੁਪਏ ਇਨ੍ਹਾਂ ਸੱਟੇ ਬਾਜ਼ ਤੋ ਬਚ ਸਕੱਣ।



