ਪੁਲਿਸ ਨੇ ਸੁਰੱਖਿਆ ਦੇ ਮਦੇਨਜ਼ਰ ਸ਼ਹਿਰ ’ਚ ਗਸ਼ਤ ਵਧਾਈ

ਕਾਦੀਆਂ, 25 ਅਗਸਤ (ਅਬਦੁਲ ਸਲਾਮ ਤਾਰੀ, ਰਾਜੂ ਖਹਿਰਾ)-ਪੁਲਿਸ ਵਲੋ ਸੁਰੱਖਿਆ ਦੇ ਮਦੇ ਨਜ਼ਰ ਸ਼ਹਿਰ ਵਿਚ ਗਸ਼ਤ ਵਧਾਈ ਗਈ। ਪੰਚਕੁਲਾ ਸੀ ਬੀ ਕੋਰਟ ਵਿਖੇ ਸਿਰਸਾ ਡੇਰਾ ਮੁਕੀ ਰਾਮ ਰਹੀਮ ਦੇ ਵਿਰੋਧ ਯੋਨ ਸ਼ੋਸ਼ਨ ਸੰਬੰਧੀ ਹੋਣ ਵਾਲੀ ਸੁਨਵਾਈ ਦੇ ਸਮਬੰਧ ਵਿਚ ਪੂਰੇ ਪੰਜਾਬ ਵਿਚ ਜਾਰੀ ਕੀਤੇ ਗਏ ਅਲਰਟ ਦੇ ਮਦੇ ਨਜ਼ਰ ਪੁਲਿਸ ਜ਼ਿਲਾ ਬਟਾਲਾ ਦੇ ਐਸ ਐਸ ਪੀ ਭੁਪਿੰਦਰਜੀਤ ਸਿੰਘ ਘੁਮਣ ਦੇ ਦਿਸ਼ਾ ਨਿਰਦੇਸ਼ਾਂ ਤੇ ਥਾਣਾ ਮੁਖੀ ਕਾਦੀਆਂ ਲਲਿਤ ਕੁਮਾਰ ਸ਼ਰਮਾ ਵਲੋ ਥਾਂ ਥਾਂ ਤੇ ਨਾਕਾਬੰਦੀ ਕਰ ਕੇ ਲੋਕਾਂ ਦੇ ਵਾਹਨਾਂ ਦੀ ਚੈਕਿੰਗ ਕਤਿੀ ਗਈ ਤਾਂ ਜੋ ਕਿਸੇ ਤਰਾਂ ਦੀ ਕੋਈ ਅਣਸੁਖਾਵੀਂ ਘਟਨਾਂ ਨਾਂ ਵਾਪਰੇ। ਇਸ ਸੰਬੰਧ ਵਿਚ ਜਾਨਕਾਰੀ ਦਿੰਦੀਆਂ ਐਸ ਐਚ ਉ ਲਲਿਤ ਸ਼ਰਮਾ ਨੇ ਦਸਆਂਿ ਕਿ ਪੂਰੇ ਪੰਜਾਬ ਵਿਚ ਜਾਰੀ ਕਤਿੇ ਹਾਈ ਅਲਰਟ ਦੇ ਚਲਦੇ ਲੋਕਾਂ ਦੇ ਵਾਹਨਾਂ ਦੀ ਵ ਿਚੈਕਿੰਗ ਕਤਿੀ ਜਾ ਰਹੀ ਹੈ ਉਹਨਾਂ ਕਿਹਾ ਕਿ ਆੋਣੇ ਲਿਕਾੇ ਵਿਚ ਕਿਸੇ ਵੀ ਕਿਸੇ ਵੀ ਕਸੇ ਦੀ ਸ਼ਾਂਤੀ ਭੰਗ ਨਹੀਂ ਹੋਣ ਦਿਤੀ ਜਾਵੇਗੀ ਉਹਨਾਂ ਕਿਹਾ ਕਿ ਪੁਲਿਸ ਲੋਕਾਂ ਦੀ ਸੁਰਖੀਆ ਲਈ। ਸੁਰਖੀਆ ਦੇ ਮਦੇ ਨਜ਼ਰ ਪੁਲਿਸ ਦੀ ਗਸ਼ਤ ਵਧਾ ਦਿਤੀ ਗਈ ਹੈ।ਅਜ ਕਾਦੀਆਂ ਅਤੇ ਆਸ ਪਾਸ ਦੇ ਇਲਾਕੇ ਦੇ ਸਕੂਲ ਕਾਲਜ ਬੰਦ ਰਹੇ।

Send this to a friend