ਮਾਲਵਾ ਕਾਲਜ ਸਰਦੂਲੇਵਾਲਾ ਵ¤ਲੋਂ ਖੁਦਕੁਸ਼ੀ ਪੀੜ੍ਹਤ ਪਰਿਵਾਰਾਂ ਦੇ ਬ¤ਚਿਆਂ ਨੂੰ ਮੁਫ਼ਤ ਸਿ¤ਖਿਆ ਦੇਣ ਦਾ ਫੈਸਲਾ

ਸਰਦੂਲਗੜ੍ਹ, 24 ਅਗਸਤ (ਵਿਪਨ ਗੋਇਲ)-ਦੇਸ਼ ਦਾ ਅੰਨਦਾਤਾ ਜਿਸ ਨੂੰ ਕਦੇ ਖੇਤਾ ਦਾ ਰਾਜਾ ਕਿਹਾ ਜਾਂਦਾ ਸੀ ਅ¤ਜ ਉਹ ਮੁਸ਼ਕਿਲ ਦੇ ਦੋਰ ਵਿ¤ਚ ਗੁਜ਼ਰ ਰਿਹਾ ਹੈ। ਕੁਝ ਕੁਦਰਤੀ ਅਤੇ ਗੈਰ ਕੁਦਰਤੀ ਕਰੋਪੀਆ ਕਾਰਨ ਦੇਸ਼ ਦੇ ਕਿਸਾਨ ਅਤੇ ਖੇਤ ਮਜਦੂਰ ਦੀ ਆਰਥਿਕ ਹਾਲਾਤ ਖਰਾਬ ਹੋਣ ਦੇ ਮ¤ਦੇਨਜਰ ਆਪਣੇ ਪਰਿਵਾਰਾ ਦੀਆਂ ਸਮਾਜਿਕ ਜਿੰਮੇਵਾਰੀਆ ਨਿਭਾਉਣ ਤੋ ਅਸਮ¤ਰਥ ਹੈ ਅਤੇ ਭਵਿ¤ਖ ਵਿ¤ਚ ਕੋਈ ਰਸਤਾ ਦਿਖਾਈ ਨਾ ਦੇਣ ਕਰਕੇ ਮਾਯੂਸ ਹੋ ਕੇ ਜਿੰਦਗੀ ਤੋ ਮੁ¤ਖ ਮੋੜਕੇ ਖੁਦਕੁਸ਼ੀਆਂ ਦਾ ਰਾਹ ਅਪਣਾਉਣ ਲਈ ਮਜਬੂਰ ਹੋ ਰਿਹਾ ਹੈ, ਇਨ੍ਹਾਂ ਗ¤ਲਾਂ ਦਾ ਪ੍ਰਗਟਾਵਾ ਕਰਦੇ ਹੋਏ ਮਾਲਵਾ ਗਰੁ¤ਪ ਆਫ਼ ਕਾਲਜਿਜ਼ ਸਰਦੂਲੇਵਾਲਾ ਦੇ ਚੇਅਰਮੈਨ ਜਤਿੰਦਰ ਸਿੰਘ ਸੋਢੀ ਨੇ ਕਿਹਾ ਕਿ ਕਿਸੇ ਵੀ ਕਿਸਾਨ ਅਤੇ ਖੇਤ ਮਜਦੂਰ ਨੂੰ ਖੁਦਕੁਸ਼ੀ ਦਾ ਰਸਤਾ ਬਿਲਕੁਲ ਵੀ ਨਹੀ ਅਪਣਾਉਣਾਂ ਚਾਹੀਦਾ ਕਿਉਕਿ ਇਨਸਾਨ ਦੀ ਜਿੰਦਗੀ ਪ੍ਰਮਾਤਮਾ ਦੀ ਅਮਾਨਤ ਹੈ ਵਿ¤ਚ ਕਿਸੇ ਨੂੰ ਖਿਆਨਤ ਨਹੀ ਕਰਨੀ ਚਾਹੀਦੀ ਬਲਕਿ ਪ੍ਰਮਾਤਮਾ ਦੁਆਰਾ ਦਿ¤ਤੀ ਜਿੰਦਗੀ ਵਿ¤ਚ ਗੁਰੂਆ ਪੀਰਾ ਦੀਆ ਸਿ¤ਖਿਆਵਾ, ਸੂਰਬੀਰਾ, ਸੂਰਮਿਆ ਦੀਆ ਲੋਕਗਥਾਵਾ ਨੂੰ ਸਮਝਦੇ ਹੋਏ ਜਿੰਦਗੀ ਵਿ¤ਚ ਸੰਘਰਸ਼ ਕਰਨਾ ਚਾਹੀਦਾ ਹੈ ਅਤੇ ਪ੍ਰਮਾਤਮਾ ਦੀ ਦਿ¤ਤੀ ਜਿੰਦਗੀ ਵਿ¤ਚ ਕੁਦਰਤ ਤੋ ਬਿਨਾ ਕਿਸੇ ਨੂੰ ਖਤਮ ਕਰਨਾ ਦਾ ਹ¤ਕ ਨਹੀ ਹੋਣਾ ਚਾਹੀਦਾ। ਇਸ ਮੁਸ਼ਕਿਲ ਦੋਰ ਵਿ¤ਚ ਮਾਲਵਾ ਗਰੁ¤ਪ ਆਫ਼ ਕਾਲਜਿਜ਼ ਦੀ ਮਨੈਜਮੈਂਟ ਨੇ ਇਹ ਫੈਸਲਾ ਕੀਤਾ ਹੈ ਕਿ ਜਿੰਨ੍ਹਾ ਵੀ ਕਿਸਾਨਾ ਅਤੇ ਖੇਤ ਮਜਦੂਰਾ ਨੇ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਦਾ ਰਾਹ ਅਪਣਾਇਆ ਹੈ, ਦੇ ਪਰਿਵਾਰਾ ਦੇ ਮੈਬਰਾਂ ਦੀ ਜਿੰਦਗੀ ਵਿ¤ਚ ਕੋਈ ਰੋਸ਼ਨੀ ਦੀ ਕਿਰਨ ਦਿਖਾਈ ਦੇਵੇ ਅਤੇ ਉਨ੍ਹਾਂ ਦੇ ਪਰਿਵਾਰਾ ਦੀ ਜਿੰਦਗੀ ਦੀ ਗ¤ਡੀ ਮੁੜ ਲੀਹ ਤੇ ਆਵੇ ਅਤੇ ਇਨ੍ਹਾਂ ਪੀੜਿਤ ਪਰਿਵਾਰਾ ਦੇ ਬ¤ਚੇ ਆਪਣੇ ਪੈਰਾ ਉਪਰ ਖੜ੍ਹੇ ਹੋ ਸਕਣ, ਨੂੰ ਮੁ¤ਖ ਰ¤ਖਦੇ ਹੋਏ ਉਨ੍ਹਾਂ ਦੇ ਪਰਿਵਾਰਾ ਨੂੰ ਆਪਣੇ ਕਾਲਜ ਵਿ¤ਚ ਪੜਾਈ ਬਿਲਕੁਲ ਮੁਫਤ ਕਰਵਾਉਣ ਦਾ ਫੈਸਲਾ ਲਿਆ ਹੈ। ਇਸ ਸੰਸਥਾ ਵਿ¤ਚ ਨਰਸਿੰਗ ਦੇ ਏ.ਐਨ.ਐਮ. ਅਤੇ ਜੀ.ਐਨ.ਐਮ ਤੋ ਇਲਾਵਾ 10+1,10+2 (ਆਰਟਸ/ਮੈਡੀਕਲ/ਨਾਨ ਮੈਡੀਕਲ/ਕਾਮਰਸ), ਸਾਰੇ ਹੀ ਡਿਗਰੀ ਕੋਰਸ ਬੀ.ਏ. ,ਬੀ.ਸੀ.ਏ. ,ਬੀ.ਕਾਮ, ਬੀ.ਐਸ ਸੀ (ਨਾਨ ਮੈਡੀਕਲ),ਪੋਸਟ ਗਰੈਜੂਏਟ ਕੋਰਸ ਐਮ.ਐਸ ਸੀ (ਮੈਥ),ਐਮ.ਏ (ਹਿੰਦੀ, ਪੰਜਾਬੀ, ਹਿਸਟਰੀ, ਪੋਲ ਸਾਇੰਸ ) ਬੀ.ਐਡ. ਜਿਕਰਯੋਗ ਹੈ ਕਿ ਇਸ ਸੰਸਥਾ ਨੇ ਪਿਛਲੇ ਕਈ ਸਾਲਾ ਤੋ ਕਾਰਗਿਲ ਦੇ ਸਹੀਦ ਪਰਿਵਾਰਾ ਅਤੇ ਪਿਛਲੇ ਸਾਲ ਭਾਰਤਚੀਨ ਦੀ ਸਰਹ¤ਦ ਤੇ ਸ਼ਹੀਦ ਹੋਏ ਜਵਾਨ ਮਨਪ੍ਰੀਤ ਸਿੰਘ ਦੀ ਭੈਣ ਨੂੰ ਵੀ ਮੁਫਤ ਸਿ¤ਖਿਆ ਦਾ ਐਲਾਨ ਕੀਤਾ ਹੋਇਆ ਹੈ। ਇਸ ਮੋਕੇ ਹੋਰਨਾ ਤੋ ਇਲਾਵਾ ਮੈਨੇਜਿੰਗ ਡਾਇਰੈਕਟਰ ਰਾਜ ਸੋਢੀ,ਪ੍ਰੋ: ਬਲਜੀਤ ਪਾਲ ਸਿੰਘ, ਜਸਪਾਲ ਕੌਰ, ਕਿਰਨਦੀਪ ਕੌਰ ਆਦਿ ਹਾਜਰ ਸਨ।

Send this to a friend