ਅੰਮ੍ਰਿਤਸਰ, 23 ਅਗਸਤ (ਦਵਾਰਕਾ ਨਾਥ ਰਾਣਾ)-11ਵੀਂ ਪੰਜਾਬ ਬਟਾਲਿਅਨ ਐਨ.ਸੀ.ਸੀ ਅੰਮ੍ਰਿਤਸਰ ਦੇ ਕਮਾਡਿੰਗ ਅਫ਼ਸਰ ਕਰਨਲ ਅਸ਼ਵਨੀ ਕੁਮਾਰ ਦੇ ਨਿਰਦੇਸਾਂ ਅਨੂੰਸਾਰ ਪਰਿਆਵਰਣ ਦੀ ਸਾਂਭ ਸੰਭਾਲ ਲਈ ਜਾਗਰੂਕ ਕਰਣ ਲਈ ਡੀਏਵੀ ਕਾਲੇਜ ਵਿੱਖੇ ਐਨ.ਸੀ.ਸੀ ਆਰਮੀ ਵਿੰਗ ਵਿਭਾਗ ਦੇ ਵਲੋਂ ਵੰਨ ਮਹੋਤਸਵ ਦਿਵਸ ਆਯੋਜਨ ਕੀਤਾ ਗਿਆ। ਇਸ ਮੋਕੇ ਤੇਂ ਡੀਏਵੀ ਕਾਲੇਜ ਦੇ ਪ੍ਰਿੰਸੀਪਲ ਰਾਜੇਸ ਕੁਮਾਰ ਨੇ ਅਪਨੇ ਹੱਥਾਂ ਦੈ ਨਾਲ ਬੂਟੇ ਲਾਏ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਸ਼ੰਬੋਧਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਐਨ.ਸੀ.ਸੀ ਵ¦ਟਿਅਰ ਨੂੰ ਆਦਮੀ ਦੇ ਜੀਵਨ ਵਿੱਚ ਰੂਖਾਂ ਦੀ ਬਹੁਤ ਮਹਤੱਤਾ ਹੈ ਜੋਕਿ ਵਾਤਾਵਰਣ ਨੂੰਠੀਕ ਰੱਖਣ ਦੀ ਅਹਿਮ ਭੁਮਿਕਾਂ ਬਾਰੇ ਜਾਗਰੂਕ ਕਰਵਾਇਆ। ਇਸ ਮੋਕੇ ਐਨ.ਸੀ.ਸੀ ਇੰਫੈਟਰੀ ਦੇ ਪ੍ਰੋਗ੍ਰਾਮਅਫਸਰ ਕਮਲ ਕਿਸੋਰ ਨੇ ਕੈਡਟਸ ਨੂੰ ਜਿਆਦਾ ਤੋਂ ਜਿਆਦਾ ਰੂਖ ਲਾਉਣ ਦੀ ਪ੍ਰੇਰਣਾ ਦਿੱਤੀ। ਇਸ ਮੋਕੇ ਤੇ ਕੈਡਟਸ ਤੋਂਇਲਾਵਾ ਪ੍ਰੋ ਲਕਸਮੀ ਕਾਂਤਾ ਅਤੇ ਪ੍ਰੋ ਨੀਰਜ ਗੁਪਤਾ ਵੀ ਹਾਜਿਰ ਸਨ।