ਨਸ਼ੇ ਦਾ ਤਸਕਰ ਭਗੋੜਾ ਕਾਬੂ

ਬਟਾਲਾ, 20 ਜੁਲਾਈ ਅਰਵਿੰਦਰ ਸਿੰਘ ਮਠਾਰੂ)- ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਦੇ ਵਿਰੋਧ ਨਸੇ ਦੇ ਤਸਕਰ ਇਕ ਭਗੋੜਾ ਕਾਬੂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆ ਐਸ.ਐਸ. ਪੀ ਉਪਿੰਦਰਜੀਤ ਘੁੰਮਣ, ਡੀ.ਐਸ.ਪੀ ਸ਼੍ਰੀ ਹਰੀਸ਼ਰਨ ਸਰਮਾ ਰੰਗੜ ਨੰਗਲ, ਐਸ.ਪੀ.ਡੀ ਸੂਬਾ ਦੇ ਸਾਂਝੀ ਅਪਰੇਸਨ ਦੌਰਾਨ ਕਾਫੀ ¦ਮੇ ਸਮੇਂ ਨਸ਼ੇ ਦਾ ਤਸਕਰ ਭਗੋੜਾ ਬਲਵਿੰਦਰ ਕੁਮਾਰ ਵਾਸੀ ਮਿਸਰਪੁਰਾ ਅੱਚਲ ਸਾਹਿਬ ਤੋਂ ਕਾਬੂ ਕੀਤਾ ਗਿਆ ਹੈ।
ਇਸ ਸਬੰਧ ਵਿੱਚ ਪੁਲਸ ਵੱਲੋਂ 104 ,22/61/85 ਐਨ.ਡੀ.ਪੀ.ਐਸ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ।

Send this to a friend