ਸਾਬਕਾ ਮੁੱਖ ਮੰਤਰੀ ਸ. ਬਾਦਲ ਹਲਕਾ ਲੰਬੀ ਦੇ ਕਈ ਪਿੰਡਾਂ ’ਚ ਲੋਕਾਂ ਦੇ ਦੁਖ ’ਚ ਹੋਏ ਸ਼ਾਮਿਲ

image ਗਿਦੜਬਾਹਾ, 13 ਜੁਲਾਈ (ਰਾਜਿੰਦਰ ਵਧਵਾ, ਜੈਪਾਲ ਸਿੰਗਲਾ)- ਅੱਜ ਪੰਜਾਬ ਦੇ ਸਾਬਕਾ ਮੁਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਹਲਕਾ ਲੰਬੀ ਦੇ ਕਈ ਪਿੰਡਾ ’ਚੋਂ ਹੋਈ ਮੋਤਾ ਤੇ ਪਰਿਵਾਰਕ ਮੈਬਰਾ ਨਾਲ ਦੁਖ ਸਾਂਝਾ ਕਰਨ ਲਈ ਵਿਸੇਸ ਤੌਰ ’ਤੇ ਪਹੁੰਚੇ ਸਨ ਇਸ ਮੌਕੇ ’ਤੇ ਪਿੰਡ ਮਾਨ ਵਿਖੇ ਮਨੋਹਰ ਲਾਲ ਪੁਤਰ ਕੇਸਰ ਲਾਲ  ਦੀ ਹੋਈ ਮੌਤ ’ਤੇ ਉਨ੍ਰਾ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਜਾ ਕਰਦਿਆ ਪਰਿਵਾਰ ਨੂੰ ਆਪਣੇ ਵਲੋ ਸਹੂਲਤ ਦੇਣ ਦਾ ਵੀ ਭਰੋਸਾ ਦਿਵਾਇਆ ਅਤੇ ਇਸੇ ਤਰ੍ਹਾਂ ਹੀ ਪਿੰਡ ਮਾਨ ਦੇ ਹੀ ਸਿੰਕਦਰ ਸਿੰਘ ਪੁਤਰ ਤੇਜਾ ਸਿੰਘ ਦੀ ਮੌਤ ’ਤੇ ਪਰਿਵਾਰਕ ਮੈਬਰਾ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦਿਆ ਸ. ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਪਤਰਕਾਰਾ ਵੱਲੋਂ ਪੁਛੇ ਗਏ ਸਵਾਲਾ ਦੇ ਜਬਾਬ ਦਿੰਦਾ ਕਿਹਾ ਕੀ ਪੰਜਾਬ ਐਸ ਵਾਈ ਐਲ ਦੇ ਮੁਦੇ ਤੇ ਬੋਲਦਿਆ ਕਿਹਾ ਕੀ ਇਸ ਪਾਣੀ ਦੀ ਵਡ ਦੇਸ ਦੀ ਸਵ ਪ੍ਰਧਾਨ ਮੰਤਰੀ ਸ਼੍ਰੀ ਇੰਦਰਾ ਗਾਧੀ ਨੇ ਕੀਤੀ ਸੀ ਅਤੇ ਉਨ੍ਰਾ ਨੇ ਹੀ ਇਸ ਨਹਿਰ ਦੇ ਨੀਹ ਪਥਰ ਆਪਣੇ ਹਥੀ ਟਕ ਲਗਾਕੇ ਰਖਿਆ ਸੀ ਅਤੇ ਉਨ੍ਹਾਂ ਅਗੇ ਬੋਲਦਿਆ ਕਿਹਾ ਕੀ ਕਾਗਰਸ਼ ਸਰਕਾਰ ਵਲੋ ਪੰਜਾਬ ਚੋ ਜੋ ਗਰੀਬਾ ਨੂੰ  ਆਟਾ ਦਾਲ ਦੀ ਜੋ ਸਕੀਮ ਮਿਲਦੀ ਸੀ ਉਹੋ ਵੀ ਕਾਗਰਸ ਸਰਕਾਰ ਨੇ ਬੰਦ ਕਰ ਦਿਤੀ ਹੈ ਅਤੇ ਉਨ੍ਰਾ ਅਗੇ ਕਿਹਾ ਕੀ ਜੋ ਸਾਡੀ ਸਰਕਾਰ ਸਮੇ ਗਰੀਬਾ ਨੂੰ ਸਹੂਲਤਾ ਵੀ ਦਿਤੀਆ ਗਈਆ ਸਨ ਉਹੋ ਵੀ ਇਸ ਕਾਗਰਸ ਸਰਕਾਰ ਨੇ ਬੰਦ ਕਰ ਦਿੱਤੀਆਂ ਹਨ ਅਤੇ ਹੁਣ ਜੋ ਚੋਣਾ ਸਮੇ ਇਸ ਕਾਗਰਸ ਸਰਕਾਰ ਨੇ ਲੋਕਾ ਨੂੰ ਨੋਕਰੀਆ ਦੇਣ ਅਤੇ ਹੋਰ ਸਰਕਾਰੀ ਸਹੂਲਤਾ ਦੇਣ ਦੇ ਜੋ ਵਾਦੇ ਕੀਤੇ ਸਨ ਉਨ੍ਹਾਂ ਤੋਂ ਵੀ ਹੁਣ ਭਜਦੀ ਨਜਰ ਆ ਰਹੀ ਹੈ ਇਸ ਮੋਕੇ ਤੇ ਜਥੇਦਾਰ ਗੁਰਵਿੰਦਰ ਸਿੰਘ, ਸ. ਤੇਜਿੰਦਰ ਸਿੰਘ ਮਿਡੂ ਖੇੜਾ, ਗੁਰਚਰਨ ਸਿੰਘ ਓ ਐਸ ਡੀ ਅਤੇ ਰਾਜ ਸਿੰਘ ਪੁਤਰ ਤੇਜਾ ਸਿੰਘ,ਗੁਰਪਾਲ ਸਿੰਘ ਪਿੰਡ ਮਾਨ, ਅੰਗਰੇਜ਼ ਸਿੰਘ, ਛੋਟਾ ਸਿੰਘ 5 ਚੇਅਰਮੈਨ, ਅਸਵਨੀ ਸਿੰਘ, ਜਥੇਦਾਰ ਮੁਖਤਿਆਰ ਸਿੰਘ ਅਤੇ ਭਾਰੀ ਮਾਤਰਾ ਚੋ ਵਰਕਰ ਵੀ ਹਾਜ਼ਰ ਸਨ।

Send this to a friend