ਜਲੰਧਰ, 14 ਜੂਨ – ਐਮ.ਜੀ.ਐਨ. ਪਬਲਿਕ ਸਕੂਲ ਰਨਬ ਆਦਰਸ਼ ਨਗਰ ਜਲੰਧਰ ਦ ਨੰਨ-ਮੁੰਨ੍ਹ ਬੱਚ ਆਪਣੀ ਪਹਿਲੀ ਰਚਨਾਤਮਕ ਕਿਤਾਬ ਦ ਲਖਕ ਬਣ। ਇਹ ਚਮਤਕਾਰ ਉਸ ਸਮੇਂ ਵਾਪਰਿਆ ਜਦ ਵਿਦਿਆਰਥੀਆਂ ਨ ‘ਸਮਰ ਕਲੱਬ 2017’ ਵਿੱਚ ਭਾਗ ਲੈ ਕ ਛਟ-ਛਟ ਹੱਥਾਂ ਨਾਲ ਵੱਡੀਆਂ-ਵੱਡੀਆਂ ਰਚਨਾਤਮਕ ਗਤੀਵਿਧਿਆਂ ਨੂੰ ‘ਮਾਈ ਕ੍ਰਿਏਸ਼ਨਜ਼’ ਨਾਮਕ ਕਿਤਾਬ ਵਿੱਚ ਇਕੱਤਰ ਕੀਤਾ। ਗਿਆਨ ਅਤ ਮਸਤੀ ਵਿੱਚ ਛ ਦਿਨਾਂ ਕੈਂਪ ਦਾ ਪਤਾ ਵੀ ਨਹੀਂ ਲੱਗਿਆ ਅਤ ਝਟਪਟ ਜੂਨ 10, 2017 ਆ ਗਿਆ, ਜਿਸ ਵਿੱਚ ਬੱਚਿਆਂ ਨੂੰ ‘ਸੀਨ-ਅਨਸੀਨ ਪਾਰਟੀ’ ਵਿੱਚ ਮਨੁੱਖ ਦੀ ਹਦ ਦਾ ਗਿਆਨ ਅਲੱਗ ਤਰ੍ਹਾਂ ਦੀਆਂ ਕਿਰਿਆਤਮਕ ਗਤੀਵਿਧਿਆਂ ਨਾਲ ਕਰਵਾਇਆ ਗਿਆ। ਸਮਰ ਕਲੱਬ ਟੀਮ ਵੱਲ ਯਾਦਗਾਰ ਚਿੰਨ੍ਹ ਦ ਤਰ ’ਤ ਵਿਦਿਆਰਥੀਆਂ ਨੂੰ ਸਰਟੀਫਿਕਟਸ ਅਤ ਤਹਫ ਦਿੱਤ ਗਏ। ਸਮਰ ਕਲੱਬ 2017 ਦੀ ਸਫ਼ਲਤਾ ਦਾ ਸਿਹਰਾ ਮਿੰਟਗਮਰੀ ਦ ਪ੍ਰਿੰਸੀਪਲ ਸ਼੍ਰੀਮਤੀ ਗਨਮੀਤ ਕਰ, ਵਾਈਸ ਪ੍ਰਿੰਸੀਪਲ ਸ. ਕ. ਐਸ. ਰੰਧਾਵਾ, ਰਨਬ ਇੰਚਾਰਜ ਮਿਸ ਦੀਪਤੀ ਕਸ਼ਲ ਅਤ ਸਹਿਯਗੀ ਸਾਥੀਆਂ ਦ ਨਾਮ ਹੈ। ਜਿਸ ਦੀ ਵਿਦਿਆਰਥੀਆਂ ਅਤ ਮਾਪਿਆਂ ਵੱਲ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।