ਗਿਦੜ੍ਹਬਾਹਾ ਵਿਖ ਬਿਜਲੀ ਟਰਾਂਸਫਾਰਮ ਨੂੰ ਲਗੀ ਅੱਗ

image ਗਿਦੜ੍ਹਬਾਹਾ, 14 ਜੂਨ (ਰਾਜਿੰਦਰ ਵਧਵਾ, ਜੈਪਾਲ ਸਿੰਘ)-ਅਜ ਮੰਡੀ ਗਿਦੜਬਾਹਾ ਦ ਘੰਟਾ ਘਰ ਦ ਕਲ ਲਗ ਬਿਜਲੀ ਦ ਟਰਾਸਫਾਰਮ ਨੂੰ ਇਚਾਨਕ ਲਗੀ ਭਿਆਨਕ ਅਗ ਨ ਆਸ ਪਾਸ ਦ ਦਕਾਨਦਾਰਾ ਦੀ ਪਈ ਭਾਜੜ ਨ ਅਤ ਇਸ ਟਰਾਸਫਾਰਮ ਦ ਨਜਦੀਕ ਦਕਾਨਦਾਰਾ ਤਾ ਆਪਣੀਆ ਦਕਾਨਾ ਨੂੰ ਛਡਕ ਆਪਣੀ ਜਾਣ ਬਚਾਈ ਇਹ ਅਤ ਅਗ ਤ ਕਾਬੂ ਪਾਉਣ ਲਈ ਫਾਰਡਗਰੈਡ ਮਸੀਨ ਨ ਮਕ ਤ ਪਹੁੰਚ ਕ ਅਗ ਤ ਕਾਬੂ ਪਾਇਆ ਇਸ ਸਬੰਧੀ ਕਝ ਦਕਾਨਦਾਰਾ ਨ ਗਲਬਾਤ ਕਰਦਿਆ ਕਿਹਾ ਕੀ ਇਹ  ਦੂਸਰੀ ਵਾਰ ਇਸ ਟਰਾਸਫਾਰਮ ਨੂੰ ਇਸ ਤਰਾ ਅਗ ਲਗੀ  ਹੈ। ਇਹ ਸਭ ਬਿਜਲੀ ਮਹਿਕਮ ਦ ਮਲਾਜਮਾ ਦੀ ਲਾਹਪ੍ਰਵਾਹੀ ਦਾ ਹੀ ਕਾਰਨ ਹੈ ਇਸ ਲਈ ਅਸੀ ਬਿਜਲੀ ਮਹਿਕਮ ਦ ਉਚ ਅਫਸਰਾ ਤ ਪਰਜਰ ਮੰਗ ਕਰਦ ਹਾ ਕੀ ਇਸ ਟਰਾਸਫਾਰਮ ਦਾ ਕਈ ਪਕਾ ਇਤਜਾਮ ਕੀਤਾ ਜਾਵ ਤਾ ਕੀ ਕਈ ਭਿਆਨਕ ਹਾਦਸਾ ਨਾ ਵਾਪਰ ਜਾਵ

Send this to a friend